ਜੂਜ਼ੈੱਪੇ ਗਾਰੀਬਾਲਦੀ
ਦਿੱਖ
ਜੂਜ਼ੈੱਪੇ ਗਾਰੀਬਾਲਦੀ Giuseppe Garibaldi | |
|---|---|
1866 ਵਿੱਚ ਗਾਰੀਬਾਲਦੀ | |
| ਜਨਮ | 4 ਜੁਲਾਈ, 1807 |
| ਮੌਤ | 2 ਜੂਨ 1882 (74 ਦੀ ਉਮਰ) |
| ਸੰਗਠਨ | ਲਾ ਜੀਓਵੀਨ ਇਤਾਲੀਆ ("ਜਵਾਨ ਇਟਲੀ") ਕਾਰਬੋਨਾਰੀ |
| ਲਹਿਰ | ਈਲ ਰੀਸੋਰਗੀਮੈਂਤੋ (ਇਟਲੀ ਦਾ ਏਕੀਕਰਨ) |
| ਦਸਤਖ਼ਤ | |
ਜੂਜ਼ੈੱਪੇ ਗਾਰੀਬਾਲਦੀ (ਇਤਾਲਵੀ: [dʒuˈzɛppe ɡariˈbaldi]; 4 ਜੁਲਾਈ, 1807 – 2 ਜੂਨ, 1882) ਇੱਕ ਇਤਾਲਵੀ ਜਨਰਲ ਅਤੇ ਸਿਆਸਤਦਾਨ ਸੀ ਜੀਹਨੇ ਇਟਲੀ ਦੇ ਇਤਿਹਾਸ ਵਿੱਚ ਇੱਕ ਵੱਡਾ ਰੋਲ ਅਦਾ ਕੀਤਾ।[1] ਇਹਨੂੰ ਕਾਮੀਲੋ ਕਾਵੂਰ, ਵਿਕਤੋਰ ਇਮਾਨੂਅਲ ਦੂਜੇ ਅਤੇ ਜੂਜ਼ੈੱਪੇ ਮਾਤਸੀਨੀ ਸਮੇਤ ਇਟਲੀ ਦੇ ਜਨਮਦਾਤਾ ਗਿਣਿਆ ਜਾਂਦਾ ਹੈ।
ਵਿਕੀਮੀਡੀਆ ਕਾਮਨਜ਼ ਉੱਤੇ ਜੂਜ਼ੈੱਪੇ ਗਾਰੀਬਾਲਦੀ ਨਾਲ ਸਬੰਧਤ ਮੀਡੀਆ ਹੈ।
ਹਵਾਲੇ
[ਸੋਧੋ]- ↑ 1.0 1.1 "Giuseppe Garibaldi (Italian revolutionary)". Retrieved 6 March 2014.