ਜੂਜ਼ੈੱਪੇ ਮਾਤਸੀਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੂਜ਼ੈੱਪੇ ਮਾਤਸੀਨੀ
Giuseppe Mazzini
ਰੋਮਨ ਗਣਰਾਜ ਦੀ ਤਿੱਕੜੀ
ਦਫ਼ਤਰ ਵਿੱਚ
29 ਮਾਰਛ – 1 ਜੁਲਾਈ, 1849
ਤੋਂ ਪਹਿਲਾਂਗਣਰਾਜ ਦੀ ਸਥਾਪਨਾ
ਤੋਂ ਬਾਅਦਓਰੈਲੀਓ ਸਾਲੀਚੇਤੀ
ਨਿੱਜੀ ਜਾਣਕਾਰੀ
ਜਨਮ22 ਜੂਨ 1805
ਜਿਨੋਆ, ਲਿਗੂਰੀ ਗਣਰਾਜ, ਹੁਣ ਇਟਲੀ (ਜਾਂ ਪਹਿਲਾ ਫ਼ਰਾਂਸੀਸੀ ਸਾਮਰਾਜ)
ਮੌਤ10 ਮਾਰਚ 1872 (66 ਦੀ ਉਮਰ)
ਪੀਸਾ, ਇਟਲੀ ਦੀ ਬਾਦਸ਼ਾਹੀ
ਪੇਸ਼ਾਸਿਆਸਤਦਾਨ, ਖ਼ਬਰਨਵੀਸ ਅਤੇ ਇਤਾਲਵੀ ਏਕੀਕਰਨ/ਅਜ਼ਾਦੀ ਦਾ ਕਾਰਕੁਨ

ਜੂਜ਼ੈੱਪੇ ਮਾਤਸੀਨੀ (ਇਤਾਲਵੀ ਉਚਾਰਨ: [dʒuˈzɛppe matˈtsiːni]; 22 ਜੂਨ 1805 – 10 ਮਾਰਚ 1872), ਉੱਪਨਾਮ ਇਟਲੀ ਦਾ ਧੜਕਦਾ ਦਿਲ,[1] ਇੱਕ ਇਤਾਲਵੀ ਸਿਆਸਤਦਾਨ, ਖ਼ਬਰਨਵੀਸ ਅਤੇ ਇਟਲੀ ਦੇ ਏਕੀਕਰਨ ਵਾਸਤੇ ਕਾਰਕੁਨ ਸੀ। ਇਹਦੇ ਜਤਨਾਂ ਸਦਕਾ ਕਈ ਵੱਖੋ-ਵੱਖ ਰਾਜਾਂ ਦੀ ਥਾਂ ਇੱਕ ਅਜ਼ਾਦ ਅਤੇ ਇੱਕਰੂਪੀ ਇਟਲੀ ਹੋਂਦ ਵਿੱਚ ਆਈ[2]

ਹਵਾਲੇ[ਸੋਧੋ]

  1. Rogers, Perry. Aspects of Western Civilization: Problems and Sources in History. Vol II. Sixth Ed., New Jersey, 2008.
  2. "The Italian Unification". Archived from the original on 2017-12-25. Retrieved 2014-09-02. {{cite web}}: Unknown parameter |dead-url= ignored (help)