ਜੂਮਲਾ (ਸਾਫ਼ਟਵੇਅਰ)
ਦਿੱਖ
ਉੱਨਤਕਾਰ | Open Source Matters |
---|---|
ਪਹਿਲਾ ਜਾਰੀਕਰਨ | 17 ਅਗਸਤ 2005 |
ਸਥਿਰ ਰੀਲੀਜ਼ | 5.2.0
/ 14 ਅਕਤੂਬਰ 2024[1] |
ਰਿਪੋਜ਼ਟਰੀ | |
ਪ੍ਰੋਗਰਾਮਿੰਗ ਭਾਸ਼ਾ | ਪੀਐੱਚਪੀ, ਜਾਵਾਸਕ੍ਰਿਪਟ |
ਆਪਰੇਟਿੰਗ ਸਿਸਟਮ | ਮਾਈਕ੍ਰੋਸਾਫ਼ਟ ਵਿੰਡੋਜ਼, Unix-like operating system |
ਅਕਾਰ | 26.3 MB (compressed) 68.3 MB (uncompressed) |
ਕਿਸਮ | content management system |
ਲਸੰਸ | GNU General Public License, version 2.0 or later |
ਵੈੱਬਸਾਈਟ | https://www.joomla.org |
ਜੂਮਲਾ (joomla) ਇੱਕ ਮੁੱਕਤਸਤ੍ਰੋਤ ਲਈ ਨਿਸ਼ੂਲਕ ਸਮਗ੍ਰੀ ਪ੍ਰ੍ਬੰਦ ਸਾਫ਼ਟਵੇਅਰ ਹੈ। ਇਸ ਦੀ ਮਦਦ ਨਾਲ ਇੰਟਰਨੇਟ ਅਤੇ ਇੰਟਰਾਨੇਟ ਨਾਲ ਸਮਗ੍ਰੀ ਨੂੰ ਪ੍ਰਕਾਸ਼ਿਤ ਕਿਤਾ ਜਾ ਸਕਦਾ ਹੈ। ਇਸ ਦੇ ਨਾਲ ਹੀ "ਮਾਡਲ-ਵਯੂ-ਕੰਟ੍ਰੋਲ ਵੈਬ ਏਪਲੀਕੇਸ਼ਨ ਡਿਵੈਲਪਮੈਂਟ ਫ਼ਰੇਮਵਰਕ" ਵੀ ਹੈ। ਇਹ ਪੀਏਚਪੀ ਪ੍ਰੋਗਰਾਮਿੰਗ ਭਾਸ਼ਾ ਵਿੱਚ ਲਿਖੀਆਂ ਗਿਆ ਹੈ, ਅਤੇ MySQL ਦਾ ਡਾਟਾਬੇਸ ਪ੍ਰਯੋਗ ਕੀਤਾ ਹੈ। ਜੂਮਲਾ (ਸਾਫ਼ਟਵੇਅਰ) 17 ਅਗਸਤ 2005 ਵਿੱਚ ਅਸਤਿਤਵ ਵਿੱਚ ਆਇਆ।
ਪ੍ਰਮੁੱਖ ਗੁਣ (features)
[ਸੋਧੋ]- ਪਗੇ ਕੇਚਿੰਗ
- ਆਰਏਸਏਸ ਫੀਡ
- ਪ੍ਰਿੰਟ ਕਰਨ ਯੋਗ ਪਰਿਸ਼ਟ
- ਸਮਾਚਾਰ ਫਲੈਸ਼
- ਚਿਠਾ
- ਮਤਦਾਨ
- ਜਾਲ ਪਰਿਸ਼ਟੋ ਕਿ ਖੋਜ
- ਭਾਸ਼ਾ ਸਥਾਨਿਕਰਣ
- ਸਿਖਣ ਵਿੱਚ ਅਸਾਨ
- ਪ੍ਰਯੋਗ ਕੇਆਰਐਨ ਵਿੱਚ ਅਸਾਨ- ਕੋਈ ਪ੍ਰੋਗਰਾਮਿੰਗ ਗਰਾਫਿਕਲ ਇੰਟਰਫੇਸ
ਇਸ ਦੇ ਨਾਲ ਦੇ ਹੋਰ ਸਾਫ਼ਟਵੇਅਰ
[ਸੋਧੋ]- ਡਰੂਪਲ (Drupal)
- ਸੀਏਮਏਸ ਮੇਡ ਸੀਪਲ (CMS Made Simple)
- ਡੋਟਕਲਿਅਰ(Dotclear)
- ਗਿਕਲੋਗ(Geeklog)
- ਮੁਵੈਬਲ ਟਾਈਪ (Movable Type)
- ਬੀ2ਇਵਲਯੁਸ਼ਨ (b2evolution)
ਹੋਰ ਦੇਖੋ
[ਸੋਧੋ]- List of content management systems
ਬਜਰੀ ਕੜੀਆਂ
[ਸੋਧੋ]ਸਦਰਭ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਜੂਮਲਾ (ਸਾਫ਼ਟਵੇਅਰ) ਨਾਲ ਸਬੰਧਤ ਮੀਡੀਆ ਹੈ।