ਸਮੱਗਰੀ 'ਤੇ ਜਾਓ

ਜੇਂਗਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੇਂਗਾ
ਖਿਡਾਰੀ2 ਜਾਂ ਵੱਧ
ਉਮਰ ਹੱਦ6 ਅਤੇ ਵੱਧ
ਸਥਾਪਿਤ ਕਰਨ ਦਾ ਸਮਾਂ< 2 ਮਿੰਟ
ਖੇਡਣ ਦਾ ਸਮਾਂਆਮ ਤੌਰ ਉੱਤੇ 5–15 ਮਿੰਟ
ਰਲ਼ਵਾਂ ਮੌਕਾਕੋਈ ਨਹੀਂ
ਯੋਗਤਾਵਾਂਮੁਹਾਰਤ, ਅੱਖ ਅਤੇ ਹੱਥ ਦਾ ਤਾਲ-ਮੇਲ, ਸੁਨਿਸ਼ਚਿਤਤਾ, ਕਾਰਜਨੀਤੀ

ਜੇਂਗਾ ਇੱਕ ਮਾਨਸਿਕ ਅਤੇ ਸਰੀਰਕ ਗੇਮ ਹੈ ਜਿਸਦੀ ਕਾਢ ਲੈਸਲੀ ਸਕੌਟ ਨੇ ਕੱਢੀ ਹੈ ਅਤੇ ਇਸ ਵੇਲੇ ਇਸ ਦਾ ਵਪਾਰ ਪਾਰਕਰ ਬਰਦਰਜ਼ ਦੁਆਰਾ ਕੀਤਾ ਜਾ ਰਿਹਾ ਹੈ। ਗੇਮ ਦੇ ਵਿੱਚ ਖਿਡਾਰੀ 54 ਬਲਾਕ ਦੇ ਟਾਵਰ ਵਿੱਚੋਂ ਇੱਕ-ਇੱਕ ਕਰ ਕੇ ਬਲਾਕ ਬਾਹਰ ਕੱਢਦੇ ਹਨ ਅਤੇ ਫਿਰ ਉਹਨਾਂ ਨੂੰ ਟਾਵਰ ਦੇ ਉੱਤੇ ਕਿਸੀ ਜਗ੍ਹਾ ਉੱਤੇ ਰੱਖਕੇ ਪਹਿਲਾਂ ਨਾਲੋਂ ਵੱਡਾ ਪਰ ਸਥਿਰਤਾ ਵਾਲਾ ਟਾਵਰ ਬਣਾ ਲੈਂਦੇ ਹਨ। ਇਹ ਗੇਮ ਇਸੇ ਤਰ੍ਹਾਂ ਚੱਲਦੀ ਰਹਿੰਦੀ ਹੈ ਜਦੋਂ ਤੱਕ ਟਾਵਰ ਗਿਰ ਨਹੀਂ ਜਾਂਦਾ।

ਜੇਂਗਾ ਸ਼ਬਦ ਸਵਾਹਿਲੀ ਭਾਸ਼ਾ ਤੋਂ ਲਿਆ ਗਿਆ ਹੈ ਜਿਸਦਾ ਅਰਥ "ਬਣਾਉਣਾ" ਜਾਂ "ਉਸਾਰਨਾ" ਹੈ।[1]

ਹਵਾਲੇ

[ਸੋਧੋ]
  1. "Strong National Museum of Play". Strongmuseum.org. 2009-01-20. Archived from the original on 2009-02-09. Retrieved 2010-05-19. {{cite web}}: Unknown parameter |dead-url= ignored (|url-status= suggested) (help)