ਜੇਨਟ ਜੋਹਨਸਨ
ਦਿੱਖ
ਜੇਨਟ ਜੋਹਨਸਨ | |
---|---|
ਜਨਮ | 1964/1965 (ਉਮਰ 59–60)[1] |
ਰਾਸ਼ਟਰੀਅਤਾ | ਅਮਰੀਕੀ |
ਪੇਸ਼ਾ | ਟਰਾਂਸਜੈਂਡਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ |
ਜੇਨਟ ਜੋਹਨਸਨ (ਜਨਮ 1964/1965) ਅਫ਼ਰੀਕੀ-ਅਮਰੀਕੀ ਸਾਨ ਫਰਾਂਸਿਸਕੋ ਅਧਾਰਿਤ ਟਰਾਂਸਜੈਂਡਰ ਅਧਿਕਾਰ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਹੈ।[1][3][4][5] ਉਹ ਟੀ.ਜੀ.ਆਈ. ਜਸਟਿਸ ਪ੍ਰੋਜੈਕਟ ਦੀ ਪ੍ਰਬੰਧਕ ਨਿਰਦੇਸ਼ਕ[1][3][4][5][6][7] ਅਤੇ ਕਾਂਪਟਨਜ਼ ਟਰਾਂਸਜੈਂਡਰ ਕਲਚਰ ਡਿਸਟ੍ਰਿਕਟ ਦੀ ਸਹਿ-ਸੰਸਥਾਪਕ ਹੈ।[1][3][6][7][8] ਜੋਹਨਸਨ ਪੁਰਸ਼ਾਂ ਦੀ ਜੇਲ੍ਹ ਵਿੱਚ ਵੀ ਰੱਖਿਆ ਗਿਆ, ਜਿਥੇ ਉਹ ਹਿੰਸਾ ਦੀ ਸ਼ਿਕਾਰ ਹੋਈ ਅਤੇ ਉਸਨੂੰ ਕੋਈ ਮੈਡੀਕਲ ਸਹਾਇਤਾ ਨਹੀਂ ਦਿੱਤੀ ਗਈ।[9][10] ਉਹ ਟੀ.ਜੀ.ਆਈ. ਜਸਟਿਸ ਪ੍ਰੋਜੈਕਟ ਦੀ ਅਸਲ ਨਿਰਦੇਸ਼ਕ ਮਿਸ ਮੇਜਰ ਗ੍ਰਰਿਫਨ- ਗਰੇਸੀ ਦੇ ਕਹਿਣ 'ਤੇ ਫਲੋਰਿਡਾ ਦੇ ਟੰਪਾ ਤੋਂ ਸਾਨ ਫਰਾਂਸਿਸਕੋ ਚਲੀ ਗਈ।[9][10]
ਹਵਾਲੇ
[ਸੋਧੋ]- ↑ 1.0 1.1 1.2 1.3 Raquel Willis (February 18, 2019). "Black Trans Women Created the World's First Trans Cultural District". Out. Retrieved June 22, 2019.
- ↑ "Sampson McCormick and Janetta Johnson on The Michelle Meow Show 2/22/18". Commonwealth Club of California. Retrieved February 22, 2018.
- ↑ 3.0 3.1 3.2 Madison, Alex (October 7, 2018). "The nation's first trans cultural district is starting to turn ideas into reality". LGBTQ Nation. Retrieved June 22, 2019.
- ↑ 4.0 4.1 Puglise, Nicole (November 6, 2016). "LGBT prisoners' art exhibit offers voice to the incarcerated – and 'call to action'". The Guardian. Retrieved June 22, 2019.
- ↑ 5.0 5.1 Chitnis, Rucha (March 8, 2017). "Why Defending Human Rights Is Women's Work". Yes!. Retrieved June 22, 2019.
- ↑ 6.0 6.1 Kane, Peter Lawrence (June 21, 2017). "Green-Light District". SF Weekly. Retrieved June 22, 2019.
- ↑ 7.0 7.1 Levin, Sam (June 21, 2019). "Compton's Cafeteria riot: a historic act of trans resistance, three years before Stonewall". The Guardian. Retrieved June 22, 2019.
- ↑ Tence, Victor (February 5, 2019). "New cultural district director hopes to create employment opportunities for transgender residents". San Francisco Examiner. Archived from the original on ਜੂਨ 21, 2019. Retrieved June 21, 2019.
{{cite news}}
: Unknown parameter|dead-url=
ignored (|url-status=
suggested) (help) - ↑ 9.0 9.1 Wong, Julia Carrie (July 22, 2015). "Miss Major: The Bay Area's Trans Formative Matriarch". SF Weekly. Retrieved June 22, 2019.
- ↑ 10.0 10.1 Johnson, Janetta. "Perspectives in Belonging: Janetta Johnson". Haas Institute for a Fair and Inclusive Society. Retrieved June 22, 2019.