ਸਮੱਗਰੀ 'ਤੇ ਜਾਓ

ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ
ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਦੇ ਪੰਜ ਆਗੂ, ਖੱਬੇ ਤੋਂ: Bayard Rustin, Andrew Young, (N.Y. Cong. William Ryan), James Farmer, and John Lewis in 1965.
ਤਾਰੀਖ1954–68
ਸਥਾਨਸੰਯੁਕਤ ਰਾਜ ਅਮਰੀਕਾ, ਖਾਸਕਰ ਦੱਖਣ
ਟੀਚੇਨਸਲੀ ਭੇਦਭਾਵ ਦਾ ਅੰਤ
ਢੰਗਸਿੱਧੀ ਕਾਰਵਾਈ, ਸਿਵਲ ਵਿਰੋਧ, ਸਿਵਲ ਨਾਫਰਮਾਨੀ, voter registration, ਭਾਈਚਾਰੇ ਦੀ ਸਿੱਖਿਆ
ਨਤੀਜਾ1964 ਦਾ ਨਾਗਰਿਕ ਅਧਿਕਾਰ ਕਾਨੂੰਨ
1965 ਦਾ ਵੋਟ ਅਧਿਕਾਰ ਕਾਨੂੰਨ
1968 ਦਾ ਨਾਗਰਿਕ ਅਧਿਕਾਰ ਕਾਨੂੰਨ
ਅੰਦਰੂਨੀ ਲੜਾਈ ਦੀਆਂ ਧਿਰਾਂ

ਅਫਰੀਕੀ-ਅਮਰੀਕੀ

ਮੋਹਰੀ ਹਸਤੀਆਂ
George Wallace
ਹੋਰ

ਅਫਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਉਹ ਅੰਦੋਲਨ ਸ਼ਾਮਲ ਹਨ, ਜਿਹਨਾਂ ਦਾ ਉਦੇਸ਼ ਅਫਰੀਕੀ-ਅਮਰੀਕੀ ਲੋਕਾਂ ਦੇ ਖਿਲਾਫ ਨਸਲੀ ਭੇਦਭਾਵ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਨਾ ਅਤੇ ਦੱਖਣੀ ਰਾਜਾਂ ਵਿੱਚ ਮਤਦਾਨ ਅਧਿਕਾਰ ਨੂੰ ਫੇਰ ਸਥਾਪਤ ਕਰਨਾ ਸੀ।