ਜੇਨਟ ਮੋਕ
ਜੇਨਟ ਮੋਕ | |
---|---|
ਜਨਮ | ਹੋਨੋਲੁਲੁ, ਹਵਾਈ, ਯੂ.ਐਸ. | ਮਾਰਚ 10, 1983
ਨਾਗਰਿਕਤਾ | ਸੰਯੁਕਤ ਰਾਸ਼ਟਰ |
ਸਿੱਖਿਆ |
|
ਪੇਸ਼ਾ | ਲੇਖਕ, ਰਚਨਾਕਾਰ |
ਲਈ ਪ੍ਰਸਿੱਧ | ਰੇਡੇਫਾਇਨਿੰਗ ਰੀਅਲਨਿਸ, ਟਰਾਂਸਜੈਂਡਰ ਕਾਰਕੁੰਨ[1][2] |
ਜੀਵਨ ਸਾਥੀ |
ਐਰਨ ਟ੍ਰੇੱਡਵਲ (ਵਿ. 2015–2019) |
ਜੇਨਟ ਮੋਕ (ਜਨਮ 10 ਮਾਰਚ 1983)[3] ਇੱਕ ਅਮਰੀਕੀ ਲੇਖਕ, ਟੈਲੀਵਿਜ਼ਨ ਮੇਜ਼ਬਾਨ, ਨਿਰਦੇਸ਼ਕ, ਨਿਰਮਾਤਾ ਅਤੇ ਟਰਾਂਸਜੈਂਡਰ ਅਧਿਕਾਰ ਕਾਰਕੁੰਨ ਹੈ। ਉਸ ਦੀ ਪਹਿਲੀ ਕਿਤਾਬ ਮੈਮੋਰੀ 'ਰੇਡੇਫਾਇਨਿੰਗ ਰੀਅਲਨਿਸ' ਅਗੇਨਾਈਜ਼, ਨਿਊਯਾਰਕ ਟਾਈਮਜ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਿਤਾਬ ਬਣ ਗਈ। ਉਹ ਮੈਰੀ ਕਲੇਅਰ ਲਈ ਇੱਕ ਸਹਾਇਕ ਐਡੀਟਰ ਅਤੇ ਪੀਪਲ ਮੈਗਜ਼ੀਨਾਂ ਦੀ ਵੈਬਸਾਈਟ ਦੀ ਸਾਬਕਾ ਸਟਾਫ ਐਡੀਟਰ ਹੈ।[4][5][6][7]
ਮੁੱਢਲਾ ਜੀਵਨ ਅਤੇ ਸਿੱਖਿਆ
[ਸੋਧੋ]ਜੇਨਟ ਮੋਕ ਦਾ ਜਨਮ ਹੋਨੋਲੁਲੁ, ਹਵਾਈ ਵਿੱਚ ਹੋਇਆ ਅਤੇ ਉਹ ਆਪਣੇ ਪਰਿਵਾਰ ਦਾ ਦੂਜਾ ਬੱਚਾ ਹੈ।[8][9][10] ਉਸਦੇ ਪਿਤਾ ਚਾਰਲੀ ਮੋਕ ਤੀਜਾ, ਇੱਕ ਅਫ਼ਰੀਕੀ-ਅਮਰੀਕੀ ਅਤੇ ਉਸਦੀ ਮਾਂ ਏਲਿਜ਼ਾਬੇਥ (ਬੇਰਟ) ਅੱਧੀ ਹਵਾਈ ਦੀ ਨਿਵਾਸੀ ਸੀ ਅਤੇ ਅੱਧੀ ਯੂਰਪ ਨਾਲ ਸਬੰਧਿਤ ਸੀ।[11] ਮੋਕ ਆਪਣੇ ਸ਼ੁਰੂਆਤੀ ਜੀਵਨ ਦਾ ਜ਼ਿਆਦਾ ਸਮਾਂ ਕੈਲੀਫੋਰਨੀਆ ਅਤੇ ਡਲਜ਼ ਨਾਲ ਲੱਗਦੇ ਹਿੱਸੇ ਮੂਲ ਹਵਾਈ ਵਿੱਚ ਰਹਿ ਕੇ ਗੁਜ਼ਾਰਿਆ।[12] ਉਸਨੇ ਆਪਣੀ ਪੁਰਸ਼ ਤੋਂ ਔਰਤ ਦੀ ਤਬਦੀਲੀ ਹਾਈ ਸਕੂਲ ਵਿੱਚ ਕਰਵਾਈ।[13] ਉਸਨੇ ਆਪਣੀ ਮੈਡੀਕਲ ਤਬਦੀਲੀ ਲਈ ਪੈਸੇ ਕਮਾਉਣ ਲਈ ਕਿਸ਼ੋਰ ਉਮਰ ਵਿੱਚ ਸੈਕਸ ਵਰਕਰ ਵਜੋਂ ਕੰਮ ਕੀਤਾ। ਉਹ ਹਾਈ ਸਕੂਲ ਵਿੱਚ ਵਾਲੀਬਾਲ ਖੇਡਦੀ ਸੀ, ਉਸਦੇ ਨਾਲ ਖੇਡਣ ਵਾਲੀ ਉਸਦੀ ਬਚਪਨ ਦੀ ਦੋਸਤ ਵੇਂਡੀ ਨੇ ਜੇਨਟ ਨੂੰ ਉਸਦੇ ਨਾਰਵਾਦੀ ਖਿਆਲਾਂ ਨੂੰ ਜਾਹਿਰ ਕਰਨ ਵਿੱਚ ਸਹਾਇਤਾ ਕੀਤੀ।[14] ਉਸਨੇ ਆਪਣਾ ਨਾਮ ਜੇਨਟ ਜੈਕਸਨ ਤੋਂ ਜੇਨਟ ਚੁਣਿਆ। ਉਹ ਆਪਣੇ ਪਰਿਵਾਰ ਦੀ ਪਹਿਲੀ ਮੈਂਬਰ ਸੀ,[12] ਜੋ ਕਾਲਜ ਗਈ।[13][15] ਉਸਨੇ ਆਪਣੀ ਲਿੰਗ ਤਬਦੀਲੀ ਲਈ ਸਰਜਰੀ ਥਾਈਲੈਂਡ ਵਿੱਚ ਆਪਣੇ ਕਾਲਜ ਦੇ ਪਹਿਲੇ ਸਾਲ ਦੌਰਾਨ ਕਰਵਾਈ। ਮੋਕ ਨੇ ਆਪਣੀ ਬੈਚਲਰ ਦੀ ਡਿਗਰੀ ਫੈਸ਼ਨ ਵਿੱਚ ਹਵਾਈ ਯੂਨੀਵਰਸਿਟੀ, ਮਨੋਆ ਤੋਂ 2004 ਵਿੱਚ ਹਾਸਿਲ ਕੀਤੀ ਅਤੇ ਉਸਨੇ ਪੱਤਰਕਾਰੀ ਦੀ ਐਮ.ਏ. 2006 ਵਿੱਚ ਨਿਊਯਾਰਕ ਯੂਨੀਵਰਸਿਟੀ ਤੋਂ ਕੀਤੀ।[16][17]
ਹਵਾਲੇ
[ਸੋਧੋ]- ↑ "My womanhood is valid': transgender activist Janet Mock calls for change", Telegraph, January 1, 2017.
- ↑ "Trans activist: 'Not enough of our stories are being told'". MSNBC. February 1, 2014. Archived from the original on ਜਨਵਰੀ 1, 2015. Retrieved February 6, 2014.
- ↑ "How Janet Mock Began Living Authentically at Age 15", SuperSoul Sunday.
- ↑ Mock, Janet (May 18, 2011). "I Was Born a Boy". Marie Claire. Retrieved January 1, 2014.
- ↑ Klinger, Lauren (July 22, 2014). "Janet Mock won't 'be thrown into a corner as the trans correspondent' at Marie Claire". Poynter (in ਅੰਗਰੇਜ਼ੀ (ਅਮਰੀਕੀ)). Retrieved February 25, 2016.
- ↑ Angyal, Chloe (April 13, 2015). "Janet Mock's Brilliant Cultural Insurgency". The American Prospect. Retrieved February 25, 2016.
- ↑ "Best Sellers". The New York Times. February 23, 2014. Retrieved February 25, 2016.
- ↑ Zak, Dan (February 13, 2014). "Trans advocate Janet Mock dreams bigger after 'Redefining Realness'". Washington Post.
- ↑ Viera, Ben (ਮਈ 2011). "'I Was Born a Boy': What's Religion Got to Do With It?". Clutch. Archived from the original on ਸਤੰਬਰ 23, 2015. Retrieved ਦਸੰਬਰ 6, 2014.
{{cite journal}}
: Unknown parameter|dead-url=
ignored (|url-status=
suggested) (help) - ↑ Ruth Manuel-Logan, "He Put A Ring On It: Transgender Rights Activist Janet Mock Gets Engaged!",
- ↑ Stated on Finding Your Roots, October 24, 2017.
- ↑ 12.0 12.1 Mock, Janet (May 18, 2011). "Woman Discusses Her Gender Reassignment – Transsexual Woman Janet Mock". Marie Claire. Retrieved February 6, 2014.
- ↑ 13.0 13.1 Pires, Claire. "Janet Mock Opens Up About Her Experiences As A Trans Sex Worker at Age 16". Buzzfeed.com. Retrieved February 6, 2014.
- ↑ Mock, Janet (2014). Redefining Realness: My Path to Womanhood, Identity, Love & So Much More. Atria Books. p. 10. ISBN 978-1476709123.
- ↑ "The Latest, Greatest Face of the Trans Movement: 5 Amazing Janet Mock Facts | Healthy Living – Yahoo Shine". Shine.yahoo.com. January 30, 2014. Retrieved February 6, 2014.
- ↑ "About Janet Mock". Janetmock.com. Archived from the original on ਜੁਲਾਈ 18, 2014. Retrieved ਮਾਰਚ 3, 2013.
{{cite web}}
: Unknown parameter|dead-url=
ignored (|url-status=
suggested) (help) - ↑ Wilson, Janday (February 26, 2014). "SO WHAT DO YOU DO, JANET MOCK, WRITER, TRANSGENDER ADVOCATE AND AUTHOR?". Mediabistro. Retrieved October 15, 2014.