ਜੇਮਜ਼ ਮੋਨਰੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਮਜ਼ ਮੋਨਰੋ
James Monroe White House portrait 1819.gif
5ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1817 – 4 ਮਾਰਚ, 1825
ਮੀਤ ਪਰਧਾਨ ਡੇਨੀਅਲ ਡੀ. ਟੋਮਪਕਿਨਜ਼
ਸਾਬਕਾ ਜੇਮਜ਼ ਮੈਡੀਸਨ
ਉੱਤਰਾਧਿਕਾਰੀ ਜੌਹਨ ਕਵਿੰਸੀ ਐਡਮਜ਼
ਸੈਕਟਰੀ
ਦਫ਼ਤਰ ਵਿੱਚ
27 ਸਤੰਬਰ, 1814 – 2 ਮਾਰਚ, 1815
ਪਰਧਾਨ ਜੇਮਜ ਮੈਡੀਸਨ
ਸਾਬਕਾ ਜੌਹਨ ਆਰਮਸਟ੍ਰੋਗ ਜੂਨੀਅਰ
ਉੱਤਰਾਧਿਕਾਰੀ ਵਿਲੀਅਮ ਐੱਚ. ਚਕਾਅਫੋਰਡ
ਸੈਕਟਰੀ ਸਟੇਟ
ਦਫ਼ਤਰ ਵਿੱਚ
6 ਅਪਰੈਲ, 1811 – 4 ਮਾਰਚ, 1817
ਪਰਧਾਨ ਜੇਮਜ਼ ਮੈਡੀਸਨ
ਸਾਬਕਾ ਰੋਬਰਟ ਸਮਿੱਥ
ਉੱਤਰਾਧਿਕਾਰੀ ਜੌਹਨ ਕਵਿੰਸੀ ਐਡਮਜ਼
ਗਵਰਨਰ
ਦਫ਼ਤਰ ਵਿੱਚ
16 ਜਨਵਰੀ, 1811 – 2 ਅਪਰੈਲ, 1811
ਸਾਬਕਾ ਜਾਰਡ ਵਿਲੀਅਮ ਸਮਿੱਥ(ਕਾਰਜਕਾਰੀ)
ਉੱਤਰਾਧਿਕਾਰੀ ਜਾਰਜ ਵਿਲੀਅਮ ਸਮਿੱਥ
ਦਫ਼ਤਰ ਵਿੱਚ
28 ਦਸੰਬਰ, 1799 – 1 ਦਸੰਬਰ, 1802
ਸਾਬਕਾ ਜੇਮਜ ਵੁੱਡ
ਉੱਤਰਾਧਿਕਾਰੀ ਜੇਮਜ ਪੇਜ਼
ਐੰਬਰਸ਼ਡਰ
ਦਫ਼ਤਰ ਵਿੱਚ
17 ਅਗਸਤ, 1803 – 7 ਅਕਤੂਬਰ, 1807
ਪਰਧਾਨ ਥਾਮਸ ਜੈਫ਼ਰਸਨ
ਸਾਬਕਾ ਰੁਫੁਸ ਕਿੰਗ
ਉੱਤਰਾਧਿਕਾਰੀ ਵਿਲੀਅਮ ਪਿੰਕਨੀ
ਨਿੱਜੀ ਜਾਣਕਾਰੀ
ਜਨਮ (1758-04-28)ਅਪ੍ਰੈਲ 28, 1758
ਮੋਨਰੋਏ ਹਾਲ, ਵਰਜੀਨੀਆ
ਮੌਤ ਜੁਲਾਈ 4, 1831(1831-07-04) (ਉਮਰ 73)
ਨਿਊਯਾਰਕ ਸ਼ਹਿਰ
ਸਿਆਸੀ ਪਾਰਟੀ ਡੈਮੋਕਰੈਟਿਕ ਪਾਰਟੀ
ਪਤੀ/ਪਤਨੀ ਐਲਿਜ਼ਾਬੇਥ ਮੋਨਰੋ (ਵਿ. 1786; ਮੌ. 1830)
ਸੰਤਾਨ 3
ਅਲਮਾ ਮਾਤਰ ਵਿਲੀਅਮ ਅਤੇ ਮੈਰੀ ਕਾਲਜ
ਦਸਤਖ਼ਤ Cursive signature in ink
ਮਿਲਟ੍ਰੀ ਸਰਵਸ
ਵਫ਼ਾ  ਸੰਯੁਕਤ ਰਾਜ
ਸਰਵਸ/ਸ਼ਾਖ ਕੰਟੀਨੈਟਲ ਆਰਮੀ
 ਸੰਯੁਕਤ ਰਾਜ ਅਮਰੀਕਾ
ਸਰਵਸ ਵਾਲੇ ਸਾਲ 1775–1777 (ਆਰਮੀ)
1777–1780 (ਮਿਲੀਟੀਆ)
ਰੈਂਕ US-O4 insignia.svg ਮੇਜ਼ਰ (ਆਰਮੀ)
US-O6 insignia.svg ਕਰਨਲ (ਮਿਲੀਟੀਆ)
ਜੰਗਾਂ/ਯੁੱਧ ਅਮਰੀਕੀ ਇਨਕਲਾਬੀ ਜੰਗ
 • ਟ੍ਰਿਨਟਨ ਦੀ ਲੜਾਈ

ਜੇਮਜ਼ ਮੋਨਰੋ 28 ਅਪ੍ਰੈਲ 1758-4 ਜੁਲਾਈ 1831 ਅਮਰੀਕਾ ਦਾ ਪੰਜਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ ਵਰਜੀਨੀਆ ਦੀ ਵੈਸਟਮੋਰਲੈਂਡ ਕਾਉਂਟੀ ਵਿਚ 28 ਅਪ੍ਰੈਲ 1758 ਨੂੰ ਹੋਇਆ।

ਜੀਵਨ[ਸੋਧੋ]

ਆਪ ਇੱਕ ਵਿਲੱਖਣ ਸ਼ਖ਼ਸੀਅਤ ਵਾਲਾ ਅਮਰੀਕਨ ਅੰਦੋਲਨ ਜੰਗ ਦਾ ਯੋਧਾ ਸੀ। ਜੇਮਜ਼ ਮੋਨਰੋ ਨੇ ਕਾਲਜ ਆਫ ਐਾਡਮੇਰੀ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ ਕੌਾਟੀਨੈਂਟਲ ਕਾਂਗਰਸ ਵਿਚ ਡੈਲੀਗੇਟ ਵਜੋਂ ਸੇਵਾਵਾਂ ਨਿਭਾਈਆਂ। ਆਪ ਇੱਕ ਨੌਜਵਾਨ ਸਿਆਸਤਦਾਨ ਵਜੋਂ, ਵਰਜੀਨੀਆ ਕਨਵੈਂਸ਼ਨ ਵਿਚ ਉਸ ਨੇ ਫੈਡਰਲਿਸਟ-ਵਿਰੋਧੀ ਗੁੱਟ ਵਿਚ ਸ਼ਾਮਲ ਹੋਏ। 1790 ਵਿਚ ਥਾਮਸ ਜੈਫ਼ਰਸਨ ਦੀਆਂ ਨੀਤੀਆਂ ਦੇ ਸਮਰਥਕ ਤੇ ਹਮਾਇਤੀ ਵਜੋਂ ਆਪ ਨੂੰ ਅਮਰੀਕੀ ਸੈਨੇਟਰ ਚੁਣ ਲਿਆ ਗਿਆ ਆਪ ਨੇ ਅਮਰੀਕੇ ਦੇ ਰਾਜਨੀਤਿਕ ਖੇਤਰ ਵਿੱਚ ਵੱਖ ਵੱਖ ਅਹੁੱਦਿਆ ਤੇ ਕੰਮ ਕੀਤਾ। ਆਪ ਨੂੰ 1816 ਅਤੇ 1820 ਵਿਚ ਰਿਪਬਲਿਕਨ ਪਾਰਟੀ[1] ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣਿਆ ਗਿਆ। ਆਪਣੇ ਸ਼ਾਸਨ ਦੇ ਮੁੱਢ ਵਿਚ ਜੇਮਨ ਮੋਨਰੋ ਨੇ ਇੱਕ ਸਦਭਾਵਨਾ ਦੌਰਾ ਕੀਤਾ। ਬੋਸਟਨ ਵਿਖੇ ਉਸ ਦੇ ਦੌਰੇ ਨੂੰ ਇੱਕ ਸਦਭਾਵਨਾ ਦੇ ਯੁੱਧ ਦੇ ਆਰੰਭ ਵਜੋਂ ਸਨਮਾਨਿਆ ਗਿਆ। ਮੋਨਰੋ ਨੇ 1825 ਵਿਚ ਆਪਣਾ ਦਫਤਰ ਛੱਡਦੇ ਹੋਏ ਰਿਟਾਇਰ ਹੋ ਕੇ ਵਰਜੀਨੀਆ ਨਵੀਂ ਸਟੇਟ ਦੇ ਸੰਵਿਧਾਨ ਨੂੰ ਤਿਆਰ ਕਰਨ ਵਿਚ ਸਹਾਇਤਾ ਕੀਤੀ। 1830 ਵਿਚ ਆਪਣੀ ਪਤਨੀ ਦੀ ਮੌਤ ਉਪਰੰਤ ਉਹ ਆਪਣੀ ਲੜਕੀ ਨਾਲ ਨਿਊ ਯਾਰਕ ਚਲਾ ਗਿਆ, ਜਿਥੇ 4 ਜੁਲਾਈ 1831 ਵਿਚ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. Harlow Unger, James Monroe: The Last Founding Father (2009).