ਥਾਮਸ ਜੈਫ਼ਰਸਨ
ਥਾਮਸ ਜੈਫ਼ਰਸਨ | |
---|---|
![]() | |
ਸੰਯੁਕਤ ਰਾਜ ਦਾ ਤੀਜਾ ਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1801 – 4 ਮਾਰਚ 1809 | |
ਉਪ ਰਾਸ਼ਟਰਪਤੀ | Aaron Burr (1801–1805) ਜਾਰਜ ਕਲਿੰਟਨ (1805–1809) |
ਤੋਂ ਪਹਿਲਾਂ | ਜਾਨ ਐਡਮਜ਼ |
ਤੋਂ ਬਾਅਦ | ਜੇਮਜ਼ ਮੈਡੀਸਨ |
ਸੰਯੁਕਤ ਰਾਜ ਦਾ ਦੂਜਾ ਉੱਪਰਾਸ਼ਟਰਪਤੀ | |
ਦਫ਼ਤਰ ਵਿੱਚ 4 ਮਾਰਚ 1797 – 4 ਮਾਰਚ 1801 | |
ਰਾਸ਼ਟਰਪਤੀ | ਜਾਨ ਐਡਮਜ਼ |
ਤੋਂ ਪਹਿਲਾਂ | ਜਾਨ ਐਡਮਜ਼ |
ਤੋਂ ਬਾਅਦ | Aaron Burr |
ਸੰਯੁਕਤ ਰਾਜ ਦਾ ਪਹਿਲਾ ਰਾਜ ਸਕੱਤਰ | |
ਦਫ਼ਤਰ ਵਿੱਚ 22 ਮਾਰਚ 1790 – 31 ਦਸੰਬਰ 1793 | |
ਰਾਸ਼ਟਰਪਤੀ | ਜਾਰਜ ਵਾਸ਼ਿੰਗਟਨ |
ਤੋਂ ਪਹਿਲਾਂ | ਜੌਹਨ ਜੇਅ (Acting) |
ਤੋਂ ਬਾਅਦ | ਐਡਮੰਡ ਰਾਂਦੋਲਫ |
ਫ਼ਰਾਂਸ ਵਿੱਚ ਸੰਯੁਕਤ ਰਾਜ ਮੰਤਰੀ | |
ਦਫ਼ਤਰ ਵਿੱਚ 17 ਮਈ 1785 – 26 ਸਤੰਬਰ 1789 | |
ਦੁਆਰਾ ਨਿਯੁਕਤੀ | ਕਨਫੈਡਰੇਸ਼ਨ ਦੀ ਕਾਂਗਰਸ |
ਤੋਂ ਪਹਿਲਾਂ | ਬੈਂਜਾਮਿਨ ਫ਼ਰੈਂਕਲਿਨ |
ਤੋਂ ਬਾਅਦ | ਵਿਲੀਅਮ ਸ਼ੌਰਟ |
ਵਿਰਜੀਨੀਆ ਤੋਂ ਕਨਫੈਡਰੇਸ਼ਨ ਦੀ ਕਾਂਗਰਸ ਦਾ ਡੈਲੀਗੇਟ | |
ਦਫ਼ਤਰ ਵਿੱਚ 3 ਨਵੰਬਰ 1783 – 7 ਮਈ 1784 | |
ਤੋਂ ਪਹਿਲਾਂ | ਜੇਮਜ਼ ਮੈਡੀਸਨ |
ਤੋਂ ਬਾਅਦ | ਰਿਚਰਡ ਹੈਨਰੀ ਲੀ |
ਵਰਜੀਨੀਆ ਦਾ ਦੂਜਾ ਗਵਰਨਰ | |
ਦਫ਼ਤਰ ਵਿੱਚ 1 ਜੂਨ 1779 – 3 ਜੂਨ 1781 | |
ਤੋਂ ਪਹਿਲਾਂ | ਪੈਟ੍ਰਿਕ ਹੈਨਰੀ |
ਤੋਂ ਬਾਅਦ | ਵਿਲੀਅਮ ਫਲੇਮਿੰਗ |
ਦੂਜੀ ਮਹਾਂਦੀਪੀ ਕਾਂਗਰਸ ਵਿੱਚ ਵਿਰਜੀਨੀਆ ਦਾ ਨੁਮਾਇੰਦਾ | |
ਦਫ਼ਤਰ ਵਿੱਚ 20 ਜੂਨ 1775 – 26 ਸਤੰਬਰ 1776 | |
ਤੋਂ ਪਹਿਲਾਂ | ਜਾਰਜ ਵਾਸ਼ਿੰਗਟਨ |
ਤੋਂ ਬਾਅਦ | ਜਾਨ ਹਾਰਵੀ |
ਨਿੱਜੀ ਜਾਣਕਾਰੀ | |
ਜਨਮ | ਸ਼ੈਦਵੈੱਲ, ਵਰਜੀਨੀਆ ਦੀ ਕਲੋਨੀ | 13 ਅਪ੍ਰੈਲ 1743
ਮੌਤ | 4 ਜੁਲਾਈ 1826 ਸ਼ਾਰਲਟਸਵਿਲ, ਵਰਜੀਨੀਆ, ਯੂ ਐੱਸ | (ਉਮਰ 83)
ਕਬਰਿਸਤਾਨ | Monticello |
ਸਿਆਸੀ ਪਾਰਟੀ | ਡੈਮੋਕਰੈਟਿਕ-ਰਿਪਬਲਿਕਨ |
ਜੀਵਨ ਸਾਥੀ | ਮਾਰਥਾ ਜੈਫ਼ਰਸਨ |
ਬੱਚੇ | ਮਾਰਥਾ, ਜੇਨ, ਮੈਰੀ, ਲੂਸੀ, ਲੂਸੀ ਅਲਿਜ਼ਾਬੈਥ |
ਅਲਮਾ ਮਾਤਰ | ਵਿਲੀਅਮ ਅਤੇ ਮੇਰੀ ਕਾਲਜ |
ਪੇਸ਼ਾ | ਸਿਆਸਤਦਾਨ, ਪਲਾਂਟਰ, ਵਕੀਲ, ਆਰਕੀਟੈਕਟ |
ਦਸਤਖ਼ਤ | ![]() |
ਥਾਮਸ ਜੈਫ਼ਰਸਨ (13 ਅਪਰੈਲ [O.S. 2 ਅਪਰੈਲ] 1743 – 4 ਜੁਲਾਈ 1826) ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਿਤਾਮਿਆਂ ਵਿੱਚੋਂ ਇੱਕ ਸੀ। ਉਹ ਸੰਯੁਕਤ ਰਾਜ ਅਮਰੀਕਾ ਦੀ ਆਜ਼ਾਦੀ ਦਾ ਐਲਾਨਨਾਮਾ ਲਿੱਖਣ ਵਾਲੇ ਪ੍ਰਮੁੱਖ ਲੇਖਕਾਂ ਵਿੱਚੋਂ ਇੱਕ ਸੀ, ਅਤੇ ਸੰਯੁਕਤ ਰਾਜ ਅਮਰੀਕਾ ਦਾ ਤੀਜਾ (1801–1809) ਰਾਸ਼ਟਰਪਤੀ ਸੀ।