ਸਮੱਗਰੀ 'ਤੇ ਜਾਓ

ਜੇਮਜ ਬਾਲਡਵਿਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੇਮਜ ਬਾਲਡਵਿਨ
ਜਨਮਜੇਮਜ ਆਰਥਰ ਬਾਲਡਵਿਨ
2 ਅਗਸਤ 1924
ਹਾਰਲੇਮ, ਨਿਊਯਾਰਕ, ਯੂ.ਐੱਸ.
ਮੌਤ1 ਦਸੰਬਰ1987
ਸੇਂਟ-ਪਾੱਲ ਦੇ ਵੇਨਸ, ਫਰਾਂਸ
ਕਿੱਤਾਲੇਖਕ, ਨਾਵਲਕਾਰ, ਕਵੀ, ਨਾਟਕਕਾਰ, ਘੁਲਾਟੀਆ
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਦੇਵਿੱਟ ਕਲਿੰਟਨ ਹਾਈ ਸਕੂਲ,
ਦ ਨਿਊ ਸਕੂਲ
ਕਾਲ1947 – 1985
ਸ਼ੈਲੀਗਲਪ, ਗੈਰ-ਗਲਪ

ਜੇਮਜ ਆਰਥਰ ਬਾਲਡਵਿਨ (2 ਅਗਸਤ 1924 – 1 ਦਸੰਬਰ1987) ਇੱਕ ਅਮਰੀਕੀ ਲੇਖਕ, ਨਾਵਲਕਾਰ, ਕਵੀ, ਨਾਟਕਕਾਰ, ਨਿਬੰਧਕਾਰ ਅਤੇ ਸਮਾਜ ਆਲੋਚਕ ਸੀ। ਬਾਲਡਵਿਨ ਦਾ ਲੇਖ ਸੰਗ੍ਰਹਿ ਇੱਕ ਸਵਦੇਸ਼ੀ ਪੁੱਤਰ ਦੇ ਨੋਟਿਸ (1955), ਪੱਛਮੀ ਸਮਾਜਾਂ, ਵਿੱਚ, ਖਾਸ ਕਰ ਅੱਧ 20ਵੀਂ ਵਿੱਚ ਅਮਰੀਕਾ ਵਿੱਚ ਨਸਲਵਾਦ, ਲਿੰਗਕ ਅਤੇ ਜਮਾਤੀ ਭੇਦਭਾਵਾਂ ਦੀਆਂ ਉਘੜਵੀਆਂ ਅਤੇ ਅਜੇ ਤੱਕ ਅਬੋਲ ਜਟਿਲਤਾਵਾਂ ਦੀ ਬਾਤ ਪਾਉਂਦਾ ਹੈ।[1]

ਜੇਮਜ ਬਾਲਡਵੇਨ, 1955

ਹਵਾਲੇ

[ਸੋਧੋ]
  1. Public Broadcasting Service. "James Baldwin: About the author". American Masters. November 29, 2006.