ਜੇਮਸ ਬਲੇਕ (ਸੰਗੀਤਕਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਜੇਮਸ ਬਲੇਕ ਲਿਥਰਲੈਂਡ (ਅੰਗਰੇਜ਼ੀ: James Blake Litherland; ਜਨਮ 26 ਸਤੰਬਰ 1988),[1] ਜੇਮਸ ਬਲੇਕ (James Blake) ਦੇ ਨਾਂ ਤੋਂ ਜਾਣਿਆ ਜਾਂਦਾ, ਇੱਕ ਲੰਡਨ ਦਾ ਅੰਗਰੇਜ਼ੀ ਇਲੈਕਟ੍ਰਾਨਿਕ ਸੰਗੀਤ ਨਿਰਮਾਤਾ ਅਤੇ ਗਾਇਕ-ਗੀਤਕਾਰ ਹੈ। ਉਸ ਨੇ Harmonimix ਨਾਂ ਦੇ ਹੇਠ ਵੀ ਰੀਮਿਕਸ ਜਾਰੀ ਕੀਤੇ ਹਨ।

ਹਵਾਲੇ[ਸੋਧੋ]

  1. "James Blake on his 23rd Birthday, Limit To Your Love". YouTube. 26 September 2011. Retrieved 18 February 2013. 

 ਬਾਹਰੀ ਲਿੰਕ[ਸੋਧੋ]