ਜੈਂਸੀ ਜੇਮਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪ੍ਰੋ. ਡਾ.
ਜੈਂਸੀ ਜੇਮਜ਼
ਕੇਰਲ ਦੀ ਕੇਂਦਰੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ
ਦਫ਼ਤਰ ਸੰਭਾਲਿਆ
ਮਾਰਚ 2009
ਨਿੱਜੀ ਜਾਣਕਾਰੀ
ਕੌਮੀਅਤਭਾਰਤੀ

ਜੈਂਸੀ ਜੇਮਜ਼ ਭਾਰਤ ਦੇ ਕੇਰਲਾ ਰਾਜ ਵਿੱਚ ਕਾਸਰਗੋਡ ਨੇੜੇ ਸਥਿਤ ਕੇਰਲ ਦੀ ਕੇਂਦਰੀ ਯੂਨੀਵਰਸਿਟੀ ਦੀ ਪਹਿਲੀ ਵਾਈਸ ਚਾਂਸਲਰ ਸੀ। ਉਸਦਾ ਜਨਮ ਵਾਈਕਾਮ ਵਿੱਚ ਹੋਇਆ ਸੀ ਅਤੇ ਉਹ ਯੂ.ਪੀ.ਐਸ.ਸੀ. ਸਿਵਲ ਸਰਵਿਸ ਇੰਟਰਵਿਊ ਬੋਰਡ ਦੀ ਮੈਂਬਰ ਵੀ ਸੀ।

ਇਸ ਤੋਂ ਪਹਿਲਾਂ ਉਹ ਕੇਰਲ ਦੀ ਮਹਾਤਮਾ ਗਾਂਧੀ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਸੀ। ਮਹਾਤਮਾ ਗਾਂਧੀ ਯੂਨੀਵਰਸਿਟੀ ਵਿੱਚ ਨਿਯੁਕਤ ਕੀਤੇ ਜਾਣ 'ਤੇ ਉਹ ਕੇਰਲਾ ਵਿੱਚ ਕਿਸੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਬਣਨ ਵਾਲੀ ਪਹਿਲੀ ਔਰਤ ਬਣੀ ਸੀ।[1]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]