ਜੈਕ ਇਨ ਦਿ ਬਾਕਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੈਕ ਇਨ ਦਿ ਬਾਕਸ ਇੱਕ ਅਮਰੀਕੀ ਫਾਸਟ ਫੂਡ ਰੈਸਟੋਰੈਂਟ ਲੜੀ ਹੈ। ਇਸ ਦੀ ਸਥਾਪਨਾ 1951 ਵਿੱਚ ਰਾਬਰਟ ਓ. ਪੀਟਰਸਨ ਦੁਆਰਾ ਕੀਤੀ ਗਈ ਸੀ।