ਸਮੱਗਰੀ 'ਤੇ ਜਾਓ

ਜੈਚਰੀ ਟਾਇਲਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੇਜ਼ਰ ਜਰਨਲ
ਜੈਚਰੀ ਟਾਇਲਰ
12ਵਾਂ ਰਾਸ਼ਟਰਪਤੀ
ਦਫ਼ਤਰ ਵਿੱਚ
4 ਮਾਰਚ, 1849 – 9 ਜੁਲਾਈ, 1850
ਉਪ ਰਾਸ਼ਟਰਪਤੀਮਿਲਾਰਡ ਫਿਲਮੌਰ
ਤੋਂ ਪਹਿਲਾਂਜੇਮਜ਼ ਕੇ. ਪੋਕ
ਤੋਂ ਬਾਅਦਮਿਲਾਰਡ ਫਿਲਮੌਰ
ਨਿੱਜੀ ਜਾਣਕਾਰੀ
ਜਨਮ(1784-11-24)ਨਵੰਬਰ 24, 1784
ਬਰਬੌਰਸਵਿਲੇ ਵਰਜੀਨੀਆ
ਮੌਤਜੁਲਾਈ 9, 1850(1850-07-09) (ਉਮਰ 65)
ਵਾਸ਼ਿੰਗਟਨ, ਡੀ.ਸੀ.
ਕਬਰਿਸਤਾਨਕੌਮੀ ਜੈਚਰੀ ਟਾਇਲਰ ਕਬਰਸਤਾਨ,
ਲਾਓਸਵਿਲਾ
ਸਿਆਸੀ ਪਾਰਟੀਵ੍ਹਿਗ ਪਾਰਟੀ
ਜੀਵਨ ਸਾਥੀ
ਮਾਰਗ੍ਰੇਟ ਟਾਇਲਰ
(ਵਿ. 1810)
ਬੱਚੇ6
ਪੇਸ਼ਾਮੇਜ਼ਰ ਜਰਨਲ
ਦਸਤਖ਼ਤCursive signature in ink
ਫੌਜੀ ਸੇਵਾ
ਵਫ਼ਾਦਾਰੀ ਸੰਯੁਕਤ ਰਾਜ
ਬ੍ਰਾਂਚ/ਸੇਵਾ ਸੰਯੁਕਤ ਰਾਜ ਫੌਜ
ਸੇਵਾ ਦੇ ਸਾਲ1808–1849
ਰੈਂਕ ਮੇਜ਼ਰ ਜਰਨਲ
ਕਮਾਂਡਆਰਮੀ
ਲੜਾਈਆਂ/ਜੰਗਾਂ • 1812 ਦੀ ਜੰਗ
 • ਹੈਰੀਸਨ ਦਾ ਕਿਲ੍ਹਾ ਤੇ ਕਬਜ਼ਾ
 • ਕਾਲਾ ਹਾਕ ਜੰਗ
 • ਦੂਜੀ ਸੇਮੀਨੋਰ ਜੰਗ
 • ੳਕੀਚੋਬੀ ਝੀਲ ਦੀ ਲੜਾਈ
 • ਮੈਕਸੀਕੋ-ਅਮਰੀਕੀ ਜੰਗ
 • ਪਾਲੋ ਅਲਟੋ ਲੜਾਈ

ਜੈਚਰੀ ਟਾਇਲਰ (24 ਨਵੰਬਰ, 1784-9 ਸਤੰਬਰ, 1850) ਅਮਰੀਕਾ ਦਾ ਬਾਰਵਾਂ ਰਾਸ਼ਟਰਪਤੀ ਸੀ। ਆਪ ਦਾ ਜਨਮ 24, ਨਵੰਬਰ 1784 ਨੂੰ ਵਰਜੀਨੀਆਂ ਦੀ ਔਰੇਂਜ ਕਾਊਾਟੀ[1] ਵਿੱਚ ਪੈਦਾ ਹੋਇਆ। ਆਪ ਨੇ ਫੌਜ 'ਚ ਕੈਰੀਅਰ ਅਫਸਰ ਵਜੋ ਸੇਵਾ ਕੀਤੀ। ਫੌਜ਼ ਦੀ ਸੇਵਾ ਦਾ ਸਮਾਂ ਇੰਡੀਆਨਾ ਵਿਰੁੱਧ ਸਰਹੱਦਾਂ 'ਤੇ ਪਹਿਰਾ ਦਿੰਦਿਆਂ ਗੁਜ਼ਾਰੀ। ਆਪ ਨੇ ਚਾਲੀ ਸਾਲ ਦੀ ਫੌਜੀ ਸੇਵਾ ਕੀਤੀ ਜਿਸ ਨੇ ਆਪ ਨੂੰ ਇੱਕ ਪੱਕਾ ਰਾਸ਼ਟਰਵਾਦੀ ਬਣਾ ਦਿੱਤਾ। ਆਪ ਨੂੰ ਬਤੌਰ ਰਾਸ਼ਟਰਪਤੀ ਹੁੰਦਿਆ ਦੱਖਣੀ ਅਤੇ ਉਤਰੀ ਲੋਕਾਂ ਦੇ ਗੁਸੇ ਦਾ ਸ਼ਿਕਾਰ ਹੋਣਾ ਪਿਆ।

ਹਵਾਲੇ[ਸੋਧੋ]

  1. Geoffrey Henry (March 1991). "National Register of Historic Places Inventory/Nomination: Hare Forest Farm" (PDF). Virginia Department of Historic Resources.