ਸਮੱਗਰੀ 'ਤੇ ਜਾਓ

ਜੈਨੀਫ਼ਰ ਕੇਂਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈਨੀਫ਼ਰ 
ਜਨਮ
ਜੈਨੀਫ਼ਰ ਕੇਂਡਲ

(1933-02-28)28 ਫਰਵਰੀ 1933
ਮੌਤ7 ਸਤੰਬਰ 1984(1984-09-07) (ਉਮਰ 51)
London, England, UK
ਪੇਸ਼ਾਅਦਾਕਾਰਾ
ਜੀਵਨ ਸਾਥੀਸ਼ਸ਼ੀ ਕਪੂਰ
(m. 1958–1984, her death)
ਬੱਚੇ ਕਰਨ ਕਪੂਰ
ਮਾਤਾ-ਪਿਤਾGeoffrey Kendal
Laura Liddell
ਰਿਸ਼ਤੇਦਾਰFelicity Kendal (sister)
See also Kapoor family

ਜੈਨੀਫ਼ਰ ਕਪੂਰ (ਬ. ਕੇਂਡਲ, 28 ਫਰਵਰੀ 1933 – 7 ਸਤੰਬਰ 1984) ਇੱਕ ਅੰਗਰੇਜ਼ੀ ਅਭਿਨੇਤਰੀ ਅਤੇ  ਪ੍ਰਿਥਵੀ ਥੀਏਟਰ ਦੀ ਬਾਨੀ ਸੀ। 1981 ਦੀ ਫਿਲਮ 36 ਚੌਰੰਗੀ ਲੇਨ  ਵਿੱਚ   ਉਸ ਦੀ ਮੋਹਰੀ ਭੂਮਿਕਾ ਲਈ ਉਸ ਨੂੰ ਬਿਹਤਰੀਨ ਅਦਾਕਾਰਾ ਲਈ BAFTA ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸਦੀਆਂ ਕੀਤੀਆਂ ਹੋਰ ਫਿਲਮਾਂ ਵਿੱਚ ਬੰਬੇ ਟਾਕੀ (1970), ਜਨੂਨ (1978), ਹੀਟ ਐਂਡ  ਡਸਟ (1983), ਅਤੇ ਘਾਰੇ ਬੈਰੇ (1984) ਸ਼ਾਮਿਲ ਹਨ।  

ਬਚਪਨ[ਸੋਧੋ]

ਜੈਨੀਫ਼ਰ ਕੇਂਡਲ ਦਾ ਜਨਮ ਇੰਗਲੈਂਡ ਦੇ ਸਾਊਥਪੋਰਟ ਸ਼ਹਿਰ ਵਿੱਚ ਹੋਇਆ ਸੀ, ਪਰ ਉਸਦਾ ਜੁਆਨੀ ਦਾ ਜ਼ਿਆਦਾਤਰ ਸਮਾਂ ਭਾਰਤ ਵਿੱਚ ਬੀਤਿਆ।  ਉਹ ਅਤੇ ਉਸਦੀ ਛੋਟੀ ਭੈਣ ਫੈਲਿਸਿਟੀ ਕੇਂਡਲ ਦਾ ਜਨਮ ਜੌਫਰੀ ਕੇਂਡਲ ਅਤੇ ਲੌਰਾ ਲਿਡੇਲ ਦੇ ਘਰ ਹੋਇਆ ਸੀ, ਜੋ  "ਸ਼ੇਕਸਪੀਅਰਾਨਾ"[1] ਨਾਮ ਦੀ ਇੱਕ ਟ੍ਰੈਵਲਿੰਗ ਥੀਏਟਰ ਕੰਪਨੀ ਚਲਾਉਂਦੇ ਸਨ,ਜੋ ਕਿ ਭਾਰਤ ਵਿੱਚ ਘੁੰਮ ਫਿਰ ਕੇ ਕੰਮ ਕਰਦੇ ਸਨ ਜਿਸ ਤਰ੍ਹਾਂ, ਸ਼ੇਕਸਪੀਅਰ ਵਾਲਾ  ਕਿਤਾਬ ਅਤੇ ਫਿਲਮ (ਜਿਸ ਵਿੱਚ ਕੇਂਦਲ, ਬਿਨਾ-ਜ਼ਿਕਰ ਹੈ ਅਤੇ ਜਿਸ ਵਿੱਚ ਉਸਦਾ ਪਤੀ ਸ਼ਸ਼ੀ ਕਪੂਰ, ਉਸ ਦੇ ਮਾਤਾ-ਪਿਤਾ ਅਤੇ ਉਸ ਦੀ ਭੈਣ ਸ਼ਾਮਿਲ ਹਨ) ਵਿੱਚ ਦਰਸਾਇਆ ਗਿਆ।

ਸ਼ਸ਼ੀ ਕਪੂਰ[ਸੋਧੋ]

ਸ਼ਸ਼ੀ ਕਪੂਰ ਅਤੇ ਜੈਨੀਫ਼ਰ ਪਹਿਲੀ ਵਾਰ 1956 ਵਿੱਚ ਕਲਕੱਤਾ ਵਿੱਚ ਮਿਲੇ ਸਨ, ਜਿੱਥੇ ਸ਼ਸ਼ੀ ਪ੍ਰਿਥਵੀ ਥੀਏਟਰ ਕੰਪਨੀ ਦਾ ਹਿੱਸਾ ਸੀ, ਅਤੇ ਜੈਨੀਫ਼ਰ ਸ਼ੇਕਸਪੀਅਰਾਨਾ ਦੇ ਹਿੱਸੇ ਵਜੋਂ  'ਦ ਟੈਂਪਸਟ' ਵਿੱਚ ਮਿਰਾਂਡਾ ਦੀ ਭੂਮਿਕਾ ਅਦਾ ਕਰ ਰਹੀ ਸੀ।[2] ਛੇਤੀ ਹੀ, ਸ਼ਸ਼ੀ ਕਪੂਰ ਨੇ ਸ਼ੈਕਸਪੀਅਰਆਨਾ ਕੰਪਨੀ ਨਾਲ ਟੂਰ ਕਰਨਾ ਸ਼ੁਰੂ ਕਰ ਦਿੱਤਾ,[3] ਅਤੇ ਉਨ੍ਹਾਂ ਨੇ ਜੁਲਾਈ 1958 ਵਿੱਚ ਵਿਆਹ ਕਰਵਾ ਲਿਆ। ਕੇਂਦਲ ਅਤੇ ਉਸ ਦੇ ਪਤੀ ਨੇ 1978 ਵਿੱਚ ਸ਼ਹਿਰ ਦੇ ਜੁਹੂ ਇਲਾਕੇ ਵਿੱਚ ਆਪਣੇ ਥੀਏਟਰ ਦੇ ਉਦਘਾਟਨ ਨਾਲ ਬੰਬੇ ਵਿੱਚ ਪ੍ਰਿਥਵੀ ਥਿਏਟਰ ਨੂੰ  ਸੁਰਜੀਤ ਕਰਨ ਵਿੱਚ ਵੀ ਭੂਮਿਕਾ ਨਿਭਾਈ।[4] ਕੇਂਡਲ ਅਤੇ ਕਪੂਰ ਨੇ ਕਈ ਫਿਲਮਾਂ ਵਿੱਚ ਇਕਠੇ ਵੀ ਕੰਮ ਕੀਤਾ, ਖਾਸ ਤੌਰ ਤੇ ਉਨ੍ਹਾਂ ਵਿੱਚ ਜੋ ਮਰਚੈਂਟ ਆਇਵਰੀ ਪ੍ਰੋਡਕਸ਼ਨਜ਼ ਦੀਆਂ ਸਨ। ਉਨ੍ਹਾਂ ਦੀ ਪਹਿਲੀ ਸਾਂਝੀ ਭੂਮਿਕਾ ਬੰਬੇ ਟਾਕੀ (1970) ਵਿੱਚ ਸੀ, ਜੋ ਕਿ ਮਰਚੈਂਟ ਆਈਵਰੀ ਦੁਆਰਾ ਬਣਾਈ ਪਹਿਲੀਆਂ ਫਿਲਮਾਂ ਵਿੱਚੋਂ ਇੱਕ ਸੀ।

ਨਿੱਜੀ ਜ਼ਿੰਦਗੀ[ਸੋਧੋ]

ਕਪੂਰ ਜੋੜੀ ਦੇ ਤਿੰਨ ਬੱਚੇ: ਬੇਟੇ ਕੁਨਾਲ ਕਪੂਰ ਅਤੇ ਕਰਨ ਕਪੂਰ, ਅਤੇ ਇੱਕ ਧੀ ਸੰਜਨਾ ਕਪੂਰ, ਸਾਰੇ ਸਾਬਕਾ ਬਾਲੀਵੁੱਡ ਅਦਾਕਾਰ ਰਹੇ ਹਨ। 

ਉਸ ਨੂੰ 1982 ਵਿੱਚ ਟਰਮੀਨਲ ਕੋਲਨ ਕੈਂਸਰ ਦਾ ਪਤਾ  ਲੱਗਿਆ ਸੀ ਅਤੇ 1984 ਵਿੱਚ ਇਸ ਬਿਮਾਰੀ ਦੇ ਕਾਰਨ ਉਸਦੀ ਮੌਤ ਹੋ ਗਈ ਸੀ। [5]

ਫ਼ਿਲਮੋਗਰਾਫੀ[ਸੋਧੋ]

 • Ghare-Baire (1984) - Miss Gilby (The Home and the World)
 • The Far Pavilions (1984) - Mrs. Viccary
 • Heat and Dust (1983) - Mrs. Saunders
 • 36 Chowringhee Lane (1981) Miss Violet Stoneham
 • Junoon (1978) - Miriam Labadoor (Ruth's Mother)
 • Bombay Talkie (1970) - Lucia Lane
 • Shakespeare Wallah (1965) - Mrs. Bowen (uncredited)[6]

ਕੌਸਟਿਊਮ ਡਿਜ਼ਾਇਨ[ਸੋਧੋ]

 • ਜਨੂਨ (1978)
 • ਮੁਕਤੀ (1977)

ਅਵਾਰਡ[ਸੋਧੋ]

ਹਵਾਲੇ[ਸੋਧੋ]

 1. "Jennifer Kendal - Biography and images". Archived from the original on 2009-10-20. Retrieved 2009-10-25. {{cite web}}: Unknown parameter |dead-url= ignored (|url-status= suggested) (help)
 2. A question of pedigree Archived 2010-08-05 at the Wayback Machine. The Hindu, 6 September 2004.
 3. Jennifer Biography
 4. "Prithvi, pioneer in theatre". The Hindu. Nov 7, 2003. Archived from the original on ਜਨਵਰੀ 1, 2004. Retrieved ਦਸੰਬਰ 5, 2017. {{cite news}}: Unknown parameter |dead-url= ignored (|url-status= suggested) (help)
 5. Piers Morgan's Life Stories, 19 October 2012
 6. Jennifer Kapoor - Filmography Archived 2009-02-08 at the Wayback Machine. New York Times
 7. Bafta Awards Nominations 1982 British Academy Film Awards official website.

ਬਾਹਰੀ ਲਿੰਕ[ਸੋਧੋ]