2 ਦਸੰਬਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
<< ਦਸੰਬਰ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1
2 3 4 5 6 7 8
9 10 11 12 13 14 15
16 17 18 19 20 21 22
23 24 25 26 27 28 29
30 31
2018

2 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 336ਵਾਂ (ਲੀਪ ਸਾਲ ਵਿੱਚ 337ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 29 ਦਿਨ ਬਾਕੀ ਹਨ। ਦੇਸੀ ਕਲੰਡਰ ਮੁਤਾਬਕ ਇਹ ਦਿਨ 18 ਮੱਘਰ ਬਣਦਾ ਹੈ।

ਵਾਕਿਆ[ਸੋਧੋ]

  • 1804ਨੈਪੋਲੀਅਨ ਬੋਨਾਪਾਰਟ ਨੇ ਨੌਟਰਡਮ ਕੈਥੀਡਰਲ 'ਚ ਫ਼ਰਾਂਸ ਦੇ ਬਾਦਸ਼ਾਹ ਵਜੋਂ ਤਾਜ ਪਹਿਨਿਆ |
  • 1867ਨਿਊਯਾਰਕ (ਅਮਰੀਕਾ) ਵਿਚ ਨਾਵਲਕਾਰ ਚਾਰਲਸ ਡਿਕਨਜ਼ ਨੂੰ ਸੁਣਨ ਵਾਸਤੇ ਸਮਾਗਮ ਵਿਚ ਦਾਖ਼ਲ ਹੋਣ ਵਾਸਤੇ ਲੋਕਾਂ ਦੀ ਇਕ ਮੀਲ ਲੰਮੀ ਲਾਈਨ ਲੱਗੀ |
  • 1886 – ਅਦਾਲਤ ਨੇ ਫ਼ੈਸਲਾ ਦਿਤਾ ਕਿ ਸਿਰਫ਼ 35 ਸਾਲ ਤੋਂ ਵੱਧ ਉਮਰ ਦਾ ਪਾਹੁਲੀਆ ਸਿੱਖ ਹੀ ਗ੍ਰੰਥੀ ਬਣ ਸਕਦਾ ਹੈ
  • 1901ਮਿਸਟਰ ਜਿੱਲਟ ਨੇ ਰੇਜ਼ਰ (ਉਸਤਰਾ) ਪੇਟੈਂਟ ਕਰਵਾਇਆ | ਇਸ ਵਿਚ ਪਹਿਲੀ ਵਾਰ ਇਕ ਹੈਂਡਲ ਅਤੇ ਬਦਲਿਆ ਜਾ ਸਕਣ ਵਾਲਾ ਦੋ-ਮੂੰਹਾ ਬਲੇਡ ਸੀ |
  • 1935ਬਰਤਾਨੀਆ ਨੇ ਕਿਰਪਾਨ ਤੇ ਪਾਬੰਦੀ ਲਾਈ
  • 1961ਕਿਊਬਾ ਦੇ ਮੁਖੀ ਫ਼ੀਦੇਲ ਕਾਸਤਰੋ ਨੇ ਇਕ ਕੌਮੀ ਬਰਾਡਕਾਸਟ ਵਿਚ ਸ਼ਰੇਆਮ ਐਲਾਨ ਕੀਤਾ ਕਿ ਮੈਂ ਮਾਰਕਸਿਸਟ-ਲੈਨਿਨਿਸਟ ਹਾਂ ਅਤੇ ਕਿਊਬਾ ਇਕ ਕਮਿਊਨਿਸਟ ਮੁਲਕ ਬਣੇਗਾ |
  • 1982ਊਟਾ (ਅਮਰੀਕਾ) ਦੀ ਯੂਨੀਵਰਸਿਟੀ ਵਿਚ ਡਾਕਟਰਾਂ ਨੇ, ਇਕ ਸ਼ਖ਼ਸ ਬਾਰਨੇ ਕਲਾਰਕ ਵਾਸਤੇ ਇਕ ਨਕਲੀ ਦਿਲ ਟਰਾਂਸਪਲਾਂਟ ਕਰਨ ਵਿਚ ਕਾਮਯਾਬੀ ਹਾਸਲ ਕੀਤੀ | ਉਹ ਇਸ ਦਿਲ ਨਾਲ 112 ਦਿਨ ਜਿਊਾਦਾ ਰਿਹਾ |
  • 1989ਵੀ.ਪੀ. ਸਿੰਘ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ |
  • 1995ਨਾਸਾ ਨੇ ਇਕ ਅਰਬ ਡਾਲਰ ਦੀ ਰਕਮ ਨਾਲ ਸੂਰਜ ਸਬੰਧੀ ਖੋਜ ਕਾਰਜ ਵਾਸਤੇ ਅਮਰੀਕਾ ਤੇ ਯੂਰਪ ਦੀ ਸਾਂਝੀ ਲੈਬਾਰਟਰੀ ਕਾਇਮ ਕੀਤੀ |
  • 1998ਮਾਈਕਰੋਸਾਫ਼ਟ ਦੇ ਮਾਲਕ ਬਿਲ ਗੇਟਸ ਨੇ ਦੁਨੀਆਂ ਦੇ ਵਿਕਾਸਸ਼ੀਲ ਮੁਲਕਾਂ ਦੇ ਬੱਚਿਆਂ ਦੀ ਡਾਕਟਰੀ ਮਦਦ ਵਾਸਤੇ ਇਕ ਅਰਬ ਡਾਲਰ ਦਾਨ ਦਿਤੇ |
  • 1999ਬਰਤਾਨੀਆ ਨੇ ਨਾਰਥ ਆਇਰਲੈਂਡ ਦੀ ਸਿਆਸੀ ਤਾਕਤ 'ਨਾਰਥ ਆਇਰਲੈਂਡ ਐਗ਼ਜ਼ੈਕਟਿਵ' ਦੇ ਹਵਾਲੇ ਕਰ ਦਿਤੀ |

ਜਨਮ[ਸੋਧੋ]

ਦਿਹਾਂਤ[ਸੋਧੋ]