ਸਮੱਗਰੀ 'ਤੇ ਜਾਓ

ਜੈਫਰੀ ਰਿਚਮੈਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Jeffrey Richman
ਪੇਸ਼ਾWriter
ਸਰਗਰਮੀ ਦੇ ਸਾਲ1990–present
ਜੀਵਨ ਸਾਥੀJohn Benjamin Hickey (2003 (2003)–present)

ਜੈਫਰੀ ਰਿਚਮੈਨ ਇੱਕ ਅਮਰੀਕੀ ਲੇਖਕ, ਨਿਰਮਾਤਾ ਅਤੇ ਅਦਾਕਾਰ ਹੈ।[1]

ਨਿਰਮਾਤਾ

[ਸੋਧੋ]
  • ਮੋਡਰਨ ਫੈਮਲੀ: ਸਹਿ-ਕਾਰਜਕਾਰੀ ਨਿਰਮਾਤਾ
  • ਸਟੈਕਡ
  • ਫਰੇਜ਼ੀਅਰ : ਕਾਰਜਕਾਰੀ ਨਿਰਮਾਤਾ
  • ਚਾਰਲੀ ਲਾਰੈਂਸ (2003): ਕਾਰਜਕਾਰੀ ਨਿਰਮਾਤਾ
  • ਸਟਾਰਕ ਰੇਵਿੰਗ ਮੈਡ (1999): ਸਹਿ-ਕਾਰਜਕਾਰੀ ਨਿਰਮਾਤਾ
  • ਵਿੰਗਜ਼ (1990): ਨਿਰਮਾਤਾ
  • ਰੂਲਜ਼ ਆਫ ਇੰਗੇਜ਼ਮੈਂਟ  : ਸਹਿ-ਕਾਰਜਕਾਰੀ ਨਿਰਮਾਤਾ

ਲੇਖਕ

[ਸੋਧੋ]
  • ਮੋਡਰਨ ਫੈਮਲੀ
  • ਰੂਲਜ਼ ਆਫ ਇੰਗੇਜ਼ਮੈਂਟ : 4 ਐਪੀਸੋਡ, 2009-10
  • ਬੈਕ ਟੂ ਯੂ : 3 ਐਪੀਸੋਡ, 2007-8
  • ਸਟੈਕਡ : 2 ਐਪੀਸੋਡ, 2005-6
  • ਜੇਕ ਇਨ ਪ੍ਰੋਗਰੈਸ : 1 ਐਪੀਸੋਡ, 2005
  • ਫਰੇਜ਼ੀਅਰ
  • ਚਾਰਲੀ ਲਾਰੈਂਸ
  • ਵਿੰਗਜ਼
  • ਦ ਜੇਫਰਸਨ : 1 ਐਪੀਸੋਡ, 1982

ਅਦਾਕਾਰ

[ਸੋਧੋ]
  • ਚੀਅਰਸ (1989-1991)
  • ਪੇਪਰ ਡੌਲਜ਼ (1984)
  • ਡ੍ਰੌਪ-ਆਊਟ ਫਾਦਰ (1982)
  • ਦ ਸੇਡਕਸ਼ਨ (1982)
  • ਪ੍ਰਰੇ ਟੀਵੀ (1980)
  • ਦ ਕਾਮੇਡੀ ਕੰਪਨੀ (1978)

ਨਿੱਜੀ ਜੀਵਨ

[ਸੋਧੋ]

ਰਿਚਮੈਨ ਓਪਨਲੀ ਗੇਅ ਹੈ।[2][3][4][5] 2003 ਤੋਂ, ਉਸਨੇ ਆਪਣੇ ਸਾਥੀ ਨਾਲ ਵਿਆਹ ਕੀਤਾ ਜੋ ਸਟੇਜ, ਫ਼ਿਲਮ ਅਤੇ ਟੈਲੀਵਿਜ਼ਨ ਅਦਾਕਾਰ ਜੌਨ ਬੈਂਜਾਮਿਨ ਹਿਕੀ 'ਤੇ ਰਿਹਾ ਹੈ।

ਅਵਾਰਡ ਅਤੇ ਨਾਮਜ਼ਦਗੀਆਂ

[ਸੋਧੋ]
  • ਪ੍ਰਾਈਮਟਾਈਮ ਐਮੀ: ਫਰੇਜ਼ੀਅਰ (1993) ਲਈ 1998 ਸ਼ਾਨਦਾਰ ਕਾਮੇਡੀ ਸੀਰੀਜ਼। [6]
  • ਨਾਮਜ਼ਦ ਪ੍ਰਾਈਮਟਾਈਮ ਐਮੀ: 1999 ਅਤੇ 2010 [6]

ਹਵਾਲੇ

[ਸੋਧੋ]
  1. "Jeffrey Richman (I)". Internet Movie Database. Retrieved 2011-01-11.
  2. Rorke, Robert (2011-06-26). "'Big C' Break". New York Post.
  3. "The Backlot - Corner of Hollywood and Gay | NewNowNext".
  4. "18 and Counting: United Just Severed Ties with the NRA". 2018-02-24.
  5. "John Benjamin Hickey | Beck/Smith Hollywood". Archived from the original on 2015-07-11. Retrieved 2021-12-07. {{cite web}}: Unknown parameter |dead-url= ignored (|url-status= suggested) (help)
  6. 6.0 6.1 "Awards for Jeffrey Richman (I)". Internet Movie Database. Retrieved 2011-01-11.