ਸਮੱਗਰੀ 'ਤੇ ਜਾਓ

ਜੈਰੀ ਸਾਈਨਫੈਲਡ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੈਰੀ ਸਾਈਨਫੈਲਡ
ਸਾਇਨਫੈਲਡ 2011 ਵਿੱਚ
ਜਨਮ ਨਾਮਜੈਰੋਂਮ ਐਲਨ ਸਾਈਨਫੈਲਡ
ਜਨਮ (1954-04-29) ਅਪ੍ਰੈਲ 29, 1954 (ਉਮਰ 72)
ਬਰੂਕਲਿਨ, ਨਿਊਯਾਰਕ, ਅਮਰੀਕਾ
ਮਾਧਿਅਮਫਿਲਮ, stand-up, ਟੈਲੀਵਿਜ਼ਨ
ਸਾਲ ਸਰਗਰਮ1976–ਹੁਣ ਤੱਕ
ਸ਼ੈਲੀObservational comedy, political satire, black comedy
ਵਿਸ਼ਾAmerican culture, American politics, avant-garde, everyday life, gender differences, human behavior
ਜੀਵਨ ਸਾਥੀ
​
(ਵਿ. 1999)​
ਬੱਚੇ3
ਦਸਤਖਤ

ਜੈਰੋਂਮ ਐਲਨ ਜੈਰੀ ਸਾਇਨਫੈਲਡ (ਜਨਮ 29 ਅਪ੍ਰੈਲ 1954)[1] ਇੱਕ ਅਮਰੀਕੀ ਕਮੇਡੀਅਨ, ਅਦਾਕਾਰ, ਡਰੈਕਟਰ, ਲੇਖਕ ਅਤੇ ਨਿਰਮਾਤਾ ਹੈ।

ਸਾਇਨਫੈਲਡ ਨੂੰ ਉਸਦੇ ਆਪਣੇ ਆਪ ਦੇ ਅਰਧ ਕਾਲਪਨਿਕ ਵਰਜਨ ਵੱਜੋਂ ਸਾਈਨਫੈਲਡ ਨਾਂ ਦੀ ਟੀਵੀ ਲੜੀ ਵਿੱਚ ਨਿਭਾਈ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਸ ਟੀਵੀ ਲੜੀ ਦਾ ਸਹਿ-ਲੇਖਕ ਅਤੇ ਸਹਿ-ਨਿਰਮਾਤਾ ਲੈਰੀ ਡੇਵਿਡ ਸੀ। ਇਸਦੇ ਆਖਰੀ ਦੋ ਸੀਜਨਾਂ ਲਈ ਡੇਵਿਡ ਅਤੇ ਜੈਰੀ ਦੋਵੇ ਇਸਦੇ ਸਹਿ-ਕਾਰਜਕਾਰੀ ਨਿਰਮਾਤਾ ਸਨ।

ਹਵਾਲੇ

[ਸੋਧੋ]
  1. ↑ "Jerry Seinfeld". TV Guide. Archived from the original on ਜੂਨ 21, 2013. Retrieved November 20, 2014.