ਸਾਈਨਫੈਲਡ
Jump to navigation
Jump to search
ਸਾਈਨਫੈਲਡ ਇੱਕ ਅਮਰੀਕੀ ਟੈਲੀਵਿਜ਼ਨ ਲੜੀ ਸੀ । ਬਹੁਤ ਸਾਰੇ ਲੋਕਾਂ ਦੁਆਰਾ ਲੜੀ ਨੂੰ ਇੱਕ ਵਧੀਆ ਸਿਟਕਾਮ ਮੰਨਿਆ ਜਾਂਦਾ ਹੈ। ਇਹ ਜੈਰੀ ਸਾਈਨਫੈਲਡ ਅਤੇ ਲੈਰੀ ਡੇਵਿਡ ਦੁਆਰਾ ਬਣਾਇਆ ਗਿਆ ਸੀ ਅਤੇ 1990 ਤੋਂ 1999 ਤੱਕ ਚੱਲਿਆ ਸੀ। ਜੈਰੀ ਸਾਇਨਫੈਲਡ ਖੁਦ ਖੁਦ ਆਪਣੀ ਭੂਮਿਕਾ ਵਿੱਚ ਹੈ।