ਜੈ ਕਿਸ਼ਨ ਸਿੰਘ ਰੋੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੈ ਕਿਸ਼ਨ ਸਿੰਘ ਰੋੜੀ, ਇੱਕ ਪੰਜਾਬ ਤੋਂ ਇੱਕ ਭਾਰਤੀ ਸਿਆਸਤਦਾਨ  ਅਤੇ ਪੰਜਾਬ ਵਿਧਾਨ ਸਭਾ ਲਈ ਸਾਲ 2017 ਤੋਂ ਗੜ੍ਹਸ਼ੰਕਰ ਵਿਧਾਨ ਸਭਾ ਚੋਣ ਖੇਤਰ ਤੋਂ ਵਿਧਾਇਕ ਹੈ। ਉਸ ਨੇ 2017 ਪੰਜਾਬ ਵਿਧਾਨ ਸਭਾ ਚੋਣ ਆਮ ਆਦਮੀ ਪਾਰਟੀ ਦੀ ਟਿਕਟ ਤੇ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਰਿੰਦਰ ਸਿੰਘ ਭੁਲੇਵਾਲ ਰਾਠਾਂਂ ਨੂੰ ਹਰਾਇਆ।[1][2]

ਹਵਾਲੇ[ਸੋਧੋ]

  1. Sharma, Manraj Grewal (18 March 2017). "AAPosition in Punjab House: A lineman, a taxi driver, and other 'outsiders'". Hindustan Times. Retrieved 24 March 2018. Jai Krishan Singh Rodi, 33, the AAP winner from Garhshankar, who defeated two-time Congress MLA Luv Kumar Goldy among others... 
  2. "Garhshankar (Punjab) Election Results 2017". Elections.in. Retrieved 24 March 2018.