ਜੈ ਬੈੱਲ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੈ ਬੈੱਲ
ਰਾਸ਼ਟਰੀਅਤਾਅਮਰੀਕਾ
ਪੇਸ਼ਾਨਾਵਲਕਾਰ
ਸਰਗਰਮੀ ਦੇ ਸਾਲ2010–ਹੁਣ
ਲਈ ਪ੍ਰਸਿੱਧ
  • ਕਾਮਿਕਜ਼ੇ ਬੋਆਏ
  • ਸਮਥਿੰਗ ਲਾਇਕ ਸਮਰ
ਵੈੱਬਸਾਈਟjaybellbooks.com

ਜੈ ਬੈੱਲ (ਜਨਮ 19 ਫਰਵਰੀ, 1977) ਇੱਕ ਅਮਰੀਕੀ ਲੇਖਕ[1][2] ਅਤੇ ਸਮਥਿੰਗ ਲਾਈਕ ... ਲੜੀ ਦਾ ਲੇਖਕ ਹੈ।[3] ਲੜੀ ਦਾ ਪਹਿਲਾ ਨਾਵਲ, ਸਮਥਿੰਗ ਲਾਇਕ ਸਮਰ 'ਤੇ ਡੇਵਿਡ ਬੇਰੀ ਅਤੇ ਪਟਕਥਾ ਲੇਖਕ ਕਾਰਲੋਸ ਪੇਡਰਾਜ਼ਾ ਦੇ ਨਿਰਦੇਸ਼ਨ ਹੇਠ ਬਲੂ ਸਰਾਫ ਪ੍ਰੋਡਕਸ਼ਨ ਦੁਆਰਾ ਇੱਕ ਫ਼ੀਚਰ ਫ਼ਿਲਮ ਬਣਾਈ ਗਈ ਸੀ।[4]

ਨਿੱਜੀ ਜ਼ਿੰਦਗੀ[ਸੋਧੋ]

ਕੰਸਾਸ ਦੇ ਰਹਿਣ ਵਾਲੇ, ਬੈੱਲ ਜਰਮਨੀ ਚਲੇ ਗਏ ਜਿੱਥੇ ਉਹ ਆਪਣੇ ਪਤੀ, ਕਲਾਕਾਰ ਅਤੇ ਉਦਯੋਗਿਕ ਡਿਜ਼ਾਈਨਰ ਆਂਦਰੇਸ ਬੈੱਲ ਦੇ ਨਾਲ ਦਸ ਸਾਲ ਰਹੇ।[5] ਇਹ ਜੋੜਾ ਹੁਣ ਸ਼ਿਕਾਗੋ ਵਿੱਚ ਰਹਿੰਦਾ ਹੈ।[6]

ਪੁਰਸਕਾਰ ਅਤੇ ਸਨਮਾਨ[ਸੋਧੋ]

2012 ਵਿੱਚ ਸਮਥਿੰਗ ਲਾਈਕ ਸਮਰ ਨੂੰ ਅਮੇਜ਼ਨ ਦੀ 2011 ਦੀਆਂ ਸਰਬੋਤਮ ਕਿਤਾਬਾਂ: ਗੇਅ ਐਂਡ ਲੈਸਬੀਅਨ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਸੀ ਅਤੇ ਗੇਅ ਰੋਮਾਂਸ ਸ਼੍ਰੇਣੀ ਵਿੱਚ 24 ਵੇਂ ਲੈਂਬਡਾ ਸਾਹਿਤਕ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ।[7][8]

2013 ਵਿੱਚ ਬੈਲ ਨੇ ਆਪਣੇ ਨਾਵਲ ਕਾਮਿਕਾਜ਼ੇ ਬੁਆਏਜ਼ ਲਈ ਗੇਅ ਰੋਮਾਂਸ ਦੀ ਸ਼੍ਰੇਣੀ ਵਿੱਚ 25 ਵਾਂ ਲੈਂਬਡਾ ਸਾਹਿਤਕ ਪੁਰਸਕਾਰ ਜਿੱਤਿਆ ਸੀ।[9][10]

ਪ੍ਰਕਾਸ਼ਨ[ਸੋਧੋ]

ਸਮਥਿੰਗ ਲਾਇਕ ... ਲੜੀਵਾਰ[ਸੋਧੋ]

  • ਕਿਤਾਬ 1: ਸਮਥਿੰਗ ਲਾਇਕ ਸਮਰ (2011)
  • ਕਿਤਾਬ 2: ਸਮਥਿੰਗ ਲਾਇਕ ਵਿੰਟਰ (2012)
  • ਕਿਤਾਬ 3: ਸਮਥਿੰਗ ਲਾਇਕ ਆਟਮਨ (2013)
  • ਕਿਤਾਬ 4: ਸਮਥਿੰਗ ਲਾਇਕ ਸਪਰਿੰਗ (2014)
  • ਕਿਤਾਬ 5: ਸਮਥਿੰਗ ਲਾਇਕ ਲਾਇਟਨਿੰਗ (2014)
  • ਕਿਤਾਬ 6: ਸਮਥਿੰਗ ਲਾਇਕ ਥੰਡਰ (2015)
  • ਕਿਤਾਬ 7: ਸਮਥਿੰਗ ਲਾਇਕ ਸਟੋਰੀਜ਼ - ਵੋਲੀਅਮ 1 (2016)
  • ਕਿਤਾਬ 8: ਸਮਥਿੰਗ ਲਾਇਕ ਰੇਨ (2016)
  • ਕਿਤਾਬ 9: ਸਮਥਿੰਗ ਲਾਇਕ ਸਟੋਰੀਜ਼ - ਵੋਲੀਅਮ 2 (2017)
  • ਕਿਤਾਬ 10: ਸਮਥਿੰਗ ਲਾਇਕ ਫ਼ੋਰਏਵਰ (2017)
  • ਕਿਤਾਬ 11: ਸਮਥਿੰਗ ਲਾਈਫ ਸਟੋਰੀਜ਼ - ਵੋਲੀਅਮ 3 (2020)
  • ਸਾਥੀ ਕਹਾਣੀ: ਸਮਥਿੰਗ ਲਾਇਕ ਫਾਲ (2015)

ਲੋਕਾ ਦੰਤਕਥਾਵਾਂ ਦੀ ਲੜੀ[ਸੋਧੋ]

  • ਕਹਾਣੀ: ਫਾਇਡਿੰਗ ਫਾਇਰ
  • ਕਿਤਾਬ 1: ਦ ਕੈਟ ਇਨ ਦ ਕਰੈਡਲ
  • ਕਹਾਣੀ: ਫਲੇਸ਼ ਐਂਡ ਬਲੱਡ
  • ਕਿਤਾਬ 2: ਫ੍ਰਾਮ ਡਾਰਕਨਸ ਟੂ ਡਾਰਕਨਸ

ਹੋਰ ਕਿਤਾਬਾਂ[ਸੋਧੋ]

  • ਕਾਮਿਕਜ਼ੇ ਬੋਆਏ
  • ਹੇਲ'ਜ ਪਾਅਨ
  • ਲੈਂਗੂਏਜ਼ ਲੇਸਨ
  • ਲਾਇਕ ਐਂਡ ਸਬਸਕਰਾਈਬ
  • ਸਟਰੇਟ ਬੋਆਏ
  • ਦ ਬੋਆਏ ਏਟ ਦ ਬੋਟਮ ਆਫ ਦ ਫਾਊਟੈਨ

ਹਵਾਲੇ[ਸੋਧੋ]

  1. Bell, Jay; Bell, Andreas (2011-01-08). Something Like Summer. CreateSpace Independent Publishing Platform. ISBN 9781453875049.
  2. "Jay Bell". Goodreads. Retrieved 2015-08-30.
  3. Smart, Dick (24 June 2013). "Jay Bell: Something Like Love". Lambda Literary. Retrieved 2015-08-30.
  4. https://www.imdb.com/title/tt2196053/?ref_=fn_al_tt_2
  5. Smart, Dick (24 June 2013). "Jay Bell: Something Like Love". Lambda Literary. Retrieved 2015-08-30.Smart, Dick (24 June 2013). "Jay Bell: Something Like Love". Lambda Literary. Retrieved 2015-08-30.
  6. https://www.jaybellbooks.com/the-author/
  7. "Amazon.com: Best Books of 2011--Gay & Lesbian". www.amazon.com. Retrieved 2015-08-31.
  8. "24th Annual Lambda Literary Award Finalists And Winners". Lambda Literary. Archived from the original on 2012-07-01. Retrieved 2015-08-31. {{cite web}}: Unknown parameter |dead-url= ignored (|url-status= suggested) (help)
  9. "25th Annual Lambda Literary Award Winners Announced!". Lambda Literary. Retrieved 2015-08-30.
  10. "Winners of Lambda Literary Awards Announced". WSJ Blogs - Speakeasy. 2013-06-04. Retrieved 2015-08-31.

 

ਬਾਹਰੀ ਲਿੰਕ[ਸੋਧੋ]