ਜੈ ਵਿਲਾਸ ਮਹਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੈ ਵਿਲਾਸ ਮਹਲ
Jai Vilas Palace ( Scindia Palace).jpg
ਜੈ ਵਿਲਾਸ ਮਹਲ, ਗਵਾਲੀਅਰ
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀItalian, Corinthian and Tuscan architecture
ਟਾਊਨ ਜਾਂ ਸ਼ਹਿਰਗਵਾਲੀਅਰ
ਦੇਸ਼ਭਾਰਤ
ਮੁਕੰਮਲ1874
ਲਾਗਤ₹1 crore in 1874 Now about ₹1200 Crore ($200 Million)
ClientH. H. Maharaja Jayaji Rao Scindia (Shinde)
ਤਕਨੀਕੀ ਵੇਰਵੇ
Size12,40,771 square feet
ਵੈੱਬਸਾਈਟ
Jai Vilas Palace

ਜੈ ਵਿਲਾਸ ਮਹਲ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ 19ਵੀਂ ਸਦੀ ਦੌਰਾਨ ਬਣਿਆ ਇੱਕ ਪੈਲਸ ਹੈ। ਇਹ 1874ਈ.ਵਿੱਚ ਗਵਾਲੀਅਰ ਦੇ ਮਹਾਰਾਜਾ ਜਯਾਜੀਰਾਓ ਸਿੰਧੀਆ ਦੁਆਰਾ ਬਣਾਇਆ ਗਿਆ। ਇੱਥੇ ਹੁਣ ਵੀ ਮਰਾਠਾ ਸਿੰਧੀਆ ਵੰਸ਼ ਦੇ ਵਾਰਿਸ ਰਹਿੰਦੇ ਹਨ[1]। ਇਹ ਪੈਲਸ ਯੂਰਪ ਦੇ ਆਰਕੀਟੈਕਟ ਮਾਇਕਲ ਫਿਲੋਸ (ਇਹ ਮੁਖੇਲ ਸਾਹਿਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ) ਦੁਆਰਾ ਡਿਜ਼ਾਇਨ ਕੀਤਾ ਗਇਆ ਅਤੇ ਬਣਾਇਆ ਗਇਆ।[2]

ਇਸ ਪੈਲਸ ਵਿੱਚ ਲਗਭਗ 400 ਕਮਰੇ ਹਨ, ਜਿਹਨਾਂ ਵਿੱਚੋਂ 40 ਕਮਰਿਆਂ ਨੂੰ ਜੀਵਾਜੀ ਰਾਓ ਸਿੰਧੀਆ ਮਿਊਜ਼ੀਅਮ ਵਿੱਚ ਬਦਲਿਆ ਜਾ ਸਕਦਾ ਹੈ। ਇਸ ਵਿੱਚ ਦੋ ਬੇਲਜੀਅਨ ਝਾੜ ਫਾਨੂਸ (ਚੈਨਡਲੀਅਰ) ਹਨ, ਇਹ ਸੱਤ ਸੱਤ ਟਨ ਦੇ ਹਨ ਅਤੇ ਇਹ ਮੰਨਿਆ ਜਾਂਦਾ ਹੈ ਕੀ ਇਹ ਵਿਸ਼ਵ ਦੇ ਸਬ ਤੋਂ ਵੱਡੇ ਚੈਨਡਲੀਅਰ ਹਨ।[3]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. "Jai Vilas Palace, Gwalior". must see india. Retrieved 9 January 2014. 
  2. "Hanging marvels". Tribune India. Retrieved 9 January 2014. 
  3. "Gwalior: Palaces, fort and a lot of history". The Times of India. Retrieved 9 January 2014.