ਜੈ ਹਲਮੇ
ਜੈ ਹਲਮੇ | |
---|---|
ਜਨਮ | Leicester, United Kingdom | 28 ਜਨਵਰੀ 1997
ਕਿੱਤਾ | Poet, performer, teacher |
ਰਾਸ਼ਟਰੀਅਤਾ | British |
ਸਿੱਖਿਆ | BA(Hons) in English and journalism from the University of the West of England |
ਕਾਲ | 2014–present |
ਸ਼ੈਲੀ | Poetry |
ਵੈੱਬਸਾਈਟ | |
jayhulme |
ਜੈ ਹਲਮੇ ਯੂ.ਕੇ. ਵਿੱਚ, ਲੈਸਟਰ ਤੋਂ ਇੱਕ ਟਰਾਂਸਜੈਂਡਰ ਪਰਫਾਰਮੈਂਸ ਕਵੀ ਹੈ।
2015 ਵਿਚ ਉਸਨੇ ਸਲੈਮਬੈਸਡਰਜ਼ ਯੂ.ਕੇ., ਦ ਯੂਕੇ ਦਾ ਸਭ ਤੋਂ ਵੱਡਾ ਨੌਜਵਾਨ ਕਵਿਤਾ ਸਲੈਮ ਜਿੱਤਿਆ, ਜੋ ਪੋਏਟਰੀ ਸੁਸਾਇਟੀ ਦੀ ਤਰਫੋਂ ਜੋਏਲ ਟੇਲਰ ਦੁਆਰਾ ਚਲਾਇਆ ਗਿਆ ਸੀ। ਸਲੈਮ ਦੇ ਉਸ ਸਾਲ ਦੀ ਐਂਥਨੀ ਐਨਾਕਸੈਗੋਰੌ [1] ਦੁਆਰਾ ਨਿਰਣਾ ਕੀਤਾ ਗਿਆ ਅਤੇ ਦ ਸਾਉਥਬੈਂਕ ਸੈਂਟਰ ਵਿਖੇ ਦ ਕਲੋਅਰ ਬਾਲਰੂਮ ਵਿੱਚ ਰੱਖਿਆ ਗਿਆ।
2017 ਵਿਚ ਉਸਨੇ ਬੀ.ਬੀ.ਸੀ. ਐਡੀਨਬਰਗ ਫਰਿੰਜ ਸਲੈਮ ਵਿਚ ਹਿੱਸਾ ਲਿਆ ਅਤੇ ਬਾਅਦ ਵਿਚ ਇਕ ਸਾਲ ਵਿਚ ਬੀ.ਬੀ.ਸੀ. ਏਸ਼ੀਅਨ ਨੈਟਵਰਕ ਦੇ ਸਪੋਕਨ ਵਰਡ ਸ਼ੋਅਕੇਸ 'ਤੇ ਪ੍ਰਦਰਸ਼ਿਤ ਹੋਇਆ।[2]
ਜੈ ਦੀ ਕਵਿਤਾ ਕਈ ਸੋਲੋ ਕਾਵਿ ਸੰਗ੍ਰਹਿਾਂ ਦੇ ਨਾਲ ਨਾਲ ਛੋਟੇ ਪ੍ਰੈਸਾਂ ਦੁਆਰਾ ਛਾਪੀਆਂ ਗਈਆਂ , ਜਿਵੇਂ ਕਿ ਆਉਟਰ-ਬੈਰੀ ਬੁਕਸ ਅਤੇ ਵੱਡੇ ਪ੍ਰਕਾਸ਼ਕਾਂ, ਜਿਵੇਂ ਕਿ ਬਲੂਮਜ਼ਰੀ ਅਤੇ ਲੇਡੀਬਰਡ ਬੁਕਸ ਆਦਿ।
ਨਿੱਜੀ ਜ਼ਿੰਦਗੀ
[ਸੋਧੋ]28 ਜਨਵਰੀ 1997 ਨੂੰ ਲੈਸਟਰ ਵਿੱਚ ਜਨਮੇ, ਜੈ ਹਲਮੇ ਦੀ ਪੜ੍ਹਾਈ ਸਟੋਨਹਾਈਲ ਹਾਈ ਸਕੂਲ ਅਤੇ ਲੋਂਸਲੇਡ ਕਮਿਉਨਿਟੀ ਕਾਲਜ ਵਿੱਚ ਬਿਰਸਟਲ, ਲਿਸਟਰਸ਼ਾਇਰ ਵਿੱਚ ਹੋਈ।[3]
2018 ਵਿੱਚ ਉਸਨੇ ਇੰਗਲੈਂਡ ਦੀ ਵੈਸਟ ਯੂਨੀਵਰਸਿਟੀ ਤੋਂ ਇੰਗਲਿਸ਼ ਅਤੇ ਜਰਨਲਿਜ਼ਮ ਵਿੱਚ ਬੀ.ਏ. (ਆਨਰਜ਼) ਨਾਲ ਗ੍ਰੈਜੂਏਸ਼ਨ ਕੀਤੀ।
ਕਿਤਾਬਚਾ
[ਸੋਧੋ]- ਦ ਪ੍ਰੋਸਪੈਕਟ ਆਫ ਵਿੰਗਜ਼ (2015)
- ਏ ਹਰਟਫੁੱਲ ਆਫ ਫਿਸਟ (2016, ਆਉਟ ਸਪੋਕਨ ਪ੍ਰੈਸ)
- ਸਿਟੀ ਬੋਆਏਜ਼ ਸ਼ੁੱਡ ਨੋਟ ਫੀਡ ਹੋਰਸਜ਼ (2016)
- ਰਾਈਜ਼ਿੰਗ ਸਟਾਰਜ਼ (2017, ਆਉਟਰ-ਬੈਰੀ ਬੁੱਕਜ਼) [4]
- ਪੋਇਮਜ ਆਉਟ ਲਾਉਡ! (2019, ਲੇਡੀਬਰਡ ਬੁਕਸ )
- ਕਲਾਉਡ ਕੈਨ ਨੋਟ ਕਵਰ ਅਸ (2019, ਟ੍ਰੋਇਕਾ ਬੁਕਸ)
- ਦ ਬੁੱਕ ਆਫ ਕੁਈਰ ਪ੍ਰੋਫਟਸ : 21 ਰਾਇਟਰਜ ਓਨ ਸੈਕਸੁਅਲਟੀ ਐਂਡ ਰਲੀਜ਼ਨ (2020, ਹਾਰਪਰ ਕੋਲਿਨਜ਼)
- ਹੇਅਰ ਬੀ ਮੌਨਸਟ੍ਰਜ (2021, ਪੌਪ ਅਪ)
- ਦ ਬੈਕਵਾਟਰ ਸਰਮਨਸ (2021, ਕੈਂਟਰਬਰੀ ਪ੍ਰੈਸ )
ਅਵਾਰਡ
[ਸੋਧੋ]ਕਾਰਨੇਗੀ ਮੈਡਲ (2021) [5]
ਹਵਾਲੇ
[ਸੋਧੋ]- ↑ "Jay Hulme". The Poetry Society. Retrieved 5 October 2017.
- ↑ "BBC Asian Network". BBC. Retrieved 10 April 2018.
- ↑ Barber, Phil (24 November 2016). "Cedars Academy Alumni publishes another Poetry Collection". The Cedars Academy. Archived from the original on 6 ਅਕਤੂਬਰ 2017. Retrieved 5 October 2017.
{{cite web}}
: Unknown parameter|dead-url=
ignored (|url-status=
suggested) (help) - ↑ "Nova's debut collection scoops the CLiPPA Award". The Bookseller. Retrieved 26 July 2018.
- ↑ "CILIP Carnegie Medal Nominated Titles 2021". CILIP. Retrieved 2 November 2020.