ਜੋਗੇ ਵਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਗੇ ਵਾਲਾ
ਪੰਜਾਬ
ਜੋਗੇ ਵਾਲਾ
ਪੰਜਾਬ, ਭਾਰਤ ਚ ਸਥਿਤੀ
30°50′04″N 75°00′57″E / 30.834575°N 75.015700°E / 30.834575; 75.015700
ਦੇਸ਼  India
ਰਾਜ ਪੰਜਾਬ
ਜ਼ਿਲ੍ਹਾ ਮੋਗਾ
ਬਲਾਕ ਮੋਗਾ-2
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਪੰਜਾਬੀ (ਗੁਰਮੁਖੀ)
 • Regional ਪੰਜਾਬੀ
ਸਮਾਂ ਖੇਤਰ IST (UTC+5:30)
ਨੇੜੇ ਦਾ ਸ਼ਹਿਰ ਮੋਗਾ

ਜੋਗੇ ਵਾਲਾ ਭਾਰਤੀ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਬਲਾਕ ਮੋਗਾ-2 ਦਾ ਇੱਕ ਪਿੰਡ ਹੈ।[1] ਜੋਗੇਵਾਲਾ ਮੋਗਾ ਤੋਂ 15 ਕਿਲੋਮੀਟਰ ਦੂਰ ਹੈ। ਜੋਗੇਵਾਲੇ ਦਾ ਕੁੱਲ ਭੂਗੋਲਿਕ ਖੇਤਰ 299 ਹੈ। ਇਥੋ ਦੀ ਕੁੱਲ ਆਬਾਦੀ 948 ਹੈ। ਇਸ ਪਿੰਡ ਵਿਚ ਲਗਭਗ 179 ਘਰ ਹਨ। ਜੋਗੇਵਾਲਾ ਦੇ ਸਭ ਤੋਂ ਨੇੜੇ ਦਾ ਸ਼ਹਿਰ ਮੋਗਾ ਹੈ।

ਹਵਾਲੇ[ਸੋਧੋ]