ਜੋਡੀ ਵਿਲੀਅਮਜ
Jump to navigation
Jump to search
ਹੋਰ ਵਰਤੋਂ ਲਈ ਵੇਖੋ, ਜੋਡੀ ਵਿਲੀਅਮਜ (ਗੁੰਝਲਖੋਲ੍ਹ)।
![]() | ਇਸ ਲੇਖ ਵਿੱਚ ਇੱਕ ਹਵਾਲਿਆਂ ਦੀ ਸੂਚੀ ਸ਼ਾਮਿਲ ਹੈ, ਪਰ ਇਸਦੇ ਸੋਮੇ ਅਸਪਸ਼ਟ ਹਨ ਕਿਉਂਕਿ ਇਹ ਨਾਕਾਫੀ ਇਨਲਾਈਨ ਹਵਾਲੇ ਰੱਖਦਾ ਹੈ. (May 2012) |
ਜੋਡੀ ਵਿਲੀਅਮਜ | |
---|---|
![]() ਮਈ 2010 ਵਿੱਚ ਵਿਲੀਅਮਜ | |
ਜਨਮ | ਰੂਟਲੈਂਡ, ਵਰਮੋਂਟ, ਯੁਨੀਟੇਡ ਸਟੇਟ | ਅਕਤੂਬਰ 9, 1950
ਰਾਸ਼ਟਰੀਅਤਾ | ਯੁਨੀਟੇਡ ਸਟੇਟਸ |
ਸਿੱਖਿਆ | |
ਪ੍ਰਸਿੱਧੀ | 1997 ਨੋਬਲ ਅਮਨ ਪੁਰਸਕਾਰ |
ਜੋਡੀ ਵਿਲੀਅਮਜ (ਜਨਮ 1950) ਇੱਕ ਅਮੇਰਿਕਨ ਰਾਜਨੀਤਿਕ ਕਾਰਜ ਕਰਤਾ ਹੈ। ਉਹ ਸੰਸਾਰ ਵਿੱਚ ਖਤਰਨਾਕ ਵਿਸਫੋਟਕ ਅਤੇ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਲਈ ਕੀਤੇ ਕੰਮ ਲਈ ਜਾਣੀ ਜਾਂਦੀ ਹੈ। ਉਸਦਾ ਵਿਚਾਰ ਹੈ ਕੀ ਸੰਸਾਰ ਵਿੱਚ ਸੁਰੱਖਿਆ ਦੇ ਨਵੇਂ ਅਤੇ ਲਾਹੇਵੰਦ ਤਰੀਕੇ ਅਪਣਾਏ ਜਾਣ। 1997 ਵਿੱਚ ਵਿਲੀਅਮਜ ਨੂੰ ਖਤਰਨਾਕ ਵਿਸਫੋਟਕ ਉੱਤੇ ਪਬੰਧੀ ਲਗਵਾਉਣ ਅਤੇ ਉਸਦਾ ਸਫ਼ਾਇਆ ਕਰਵਾਉਣ ਲਈ ਨੋਬਲ ਪੁਰਸਕਾਰ ਦਿੱਤਾ ਗਿਆ।
ਸਿੱਖਿਆ ਦਾ ਦੌਰ[ਸੋਧੋ]
ਵਿਲੀਅਮਜ ਨੇ 2007 ਵਿੱਚ ਯੂਨੀਵਰਸਿਟੀ ਆਫ ਹੌਸਟਨ ਦੇ ਗ੍ਰੇਜੁਏਟ ਕਾਲਜ ਤੋਂ ਸਮਾਜਿਕ ਨਿਆਂ ਅਤੇ ਅਮਨ ਵਿੱਚ ਪ੍ਰੋਫ਼ੇੱਸਰੀ ਪਾਸ ਕੀਤੀ।[1]
ਹੋਰ ਦੇਖੋ[ਸੋਧੋ]
ਹਵਾਲੇ[ਸੋਧੋ]
ਬਾਹਰੀ ਕੜੀਆਂ[ਸੋਧੋ]
- "An Individual's Impact on Social and Political Change"
- One on One – Jody Williams, interview by Riz Khan on Al Jazeera English, March 2011 (video, 25 mins).
- Appearances on C-SPAN