ਸਮੱਗਰੀ 'ਤੇ ਜਾਓ

ਜੋਰਡਨ ਸੰਧੂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੋਰਡਨ ਸੰਧੂ
ਜਨਮ
ਜਸਮਿੰਦਰ ਸਿੰਘ ਸੰਧੂ

ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰ
ਗਾਇਕ
ਸਰਗਰਮੀ ਦੇ ਸਾਲ2015-ਮੌਜੂਦ

ਜੌਰਡਨ ਸੰਧੂ ਇੱਕ ਭਾਰਤੀ-ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਹ "ਤੀਜੇ ਵੀਕ", "ਮੁੱਛ ਰੱਖੀ ਆ" ਅਤੇ ਅਸ਼ਕੇ ਫ਼ਿਲਮ ਦੇ ਗੀਤ "ਹੈਂਡਸਮ ਜੱਟਾ" ਵਰਗੇ ਗਾਣਿਆਂ ਕਰਕੇ ਮਸ਼ਹੂਰ ਹੋਇਆ। ਉਸ ਨੇ "ਮੁੱਛ ਫੁੱਟ ਗੱਬਰੂ" ਦੇ ਨਾਲ ਗਾਇਕੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ 2018 ਵਿੱਚ ਸੂਬੇਦਰ ਜੋਗਿੰਦਰ ਸਿੰਘ ਨਾਲ ਅਦਾਕਾਰੀ ਵਿੱਚ ਸ਼ੁਰੂਆਤ ਕੀਤੀ ਉਸਨੇ 2016 ਵਿੱਚ ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ ਵਿੱਚ ਪੰਜਾਬੀ ਮਿਊਜ਼ਿਕ ਬੈਸਟ ਡੈਬਿਊ ਗੀਤਕਾਰ (ਪੁਰਸ਼) ਦਾ ਪੁਰਸਕਾਰ ਵੀ ਜਿੱਤਿਆ ਸੀ।[1]

ਡਿਸਕੋਗ੍ਰਾਫੀ

[ਸੋਧੋ]
ਸਾਲ ਗੀਤ ਲੇਬਲ ਨੋਟਸ
2015 ਮੁੱਛ ਫੁੱਟ ਗੱਬਰੂ ਟੀ-ਸੀਰੀਜ਼ Won ਸਰਵੋਤਮ ਨਵਾਂ ਗਾਇਕ ਪੁਰਸਕਾਰ
2016 ਬੇਬੇ ਦੀ ਪਸੰਦ ਸਪੀਡ ਰਿਕਾਰਡਸ
2016 ਕਿਸਮਤ ਦੀ ਮਾਰੀ ਸਪੀਡ ਰਿਕਾਰਡਸ
2016 ਸਰਦਾਰ ਬੰਦੇ ਸਪੀਡ ਰਿਕਾਰਡਸ
2016 ਛੱਡ ਨਾ ਜਾਵੀਂ ਸਪੀਡ ਰਿਕਾਰਡਸ
2016 ਮੁੱਛ ਰੱਖੀ ਆ ਵ੍ਹਾਈਟ ਹਿੱਲ ਮਿਊਜ਼ਿਕ
2017 ਵਿਛੜੀ ਮਰਜਾਣੀ ਐਮ ਪੀ 4 ਰਿਕਾਰਡਸ
2017 ਅੰਬਸਰ ਵਾਲਾ ਸਪੀਡ ਰਿਕਾਰਡਸ
2017 ਦਾਰੂ ਪੀ ਕੇ ਰੋਏ ਨੀ ਟੀ-ਸੀਰੀਜ਼
2017 ਬੰਧ ਕਰਕੇ ਸ਼ੀਸ਼ੇ ਕਾਰ ਦੇ ਬੰਟੀ ਬੈਂਸ ਪ੍ਰੋਡਕਸ਼ਨ
2017 ਬਰਥਡੇ ਟੀ-ਸੀਰੀਜ਼
2017 ਡਰਾਮੇਬਾਜ਼ੀਆਂ ਬੰਟੀ ਬੈਂਸ ਪ੍ਰੋਡਕਸ਼ਨ
2017 ਇੱਕ ਮਸਤਾਨਾ ਬੰਟੀ ਬੈਂਸ ਪ੍ਰੋਡਕਸ਼ਨ
2017 ਮੋਹਾਲੀ ਵਾਲੀਏ ਵੀਨਸ ਐਂਟਰਟੇਂਮੈਂਟ
2018 ਤੀਜੇ ਵੀਕ ਵ੍ਹਾਈਟ ਹਿੱਲ ਮਿਊਜ਼ਿਕ
2018 ਬੈਂਗ ਬੈਂਗ ਹੰਬਲ ਮਿਊਜ਼ਿਕ
2018 ਨਾਂ ਸੱਜਣਾ ਦਾ ਐਮ ਪੀ 4 ਰਿਕਾਰਡਸ
2018 ਹੈਂਡਸਮ ਜੱਟਾ ਰਿਥਮ ਬੋਆਏਸ ਐਂਟਰਟੇਨਮੈਂਟ ਅਸ਼ਕੇ ਫ਼ਿਲਮ ਦਾ ਗੀਤ
2019 ਕਾਕੇ ਦਾ ਵਿਆਹ ਵ੍ਹਾਈਟ ਹਿੱਲ ਮਿਊਜ਼ਿਕ
2019 ਗੱਬਰੂ ਨੂੰ ਤਰਸੇਂਗੀ ਵ੍ਹਾਈਟ ਹਿੱਲ ਮਿਊਜ਼ਿਕ

ਫਿਲਮੋਗਰਾਫੀ

[ਸੋਧੋ]
ਸਾਲ ਫ਼ਿਲਮ ਰੋਲ ਨੋਟਸ ਭਾਸ਼ਾ
2018 ਸੂਬੇਦਾਰ ਜੋਗਿੰਦਰ ਸਿੰਘ ਬੰਤ ਸਿੰਘ ਪਹਿਲੀ ਫ਼ਿਲਮ ਪੰਜਾਬੀ
2019 ਕਾਕੇ ਦਾ ਵਿਆਹ ਪੰਜਾਬੀ
2019 ਕਾਲਾ ਸ਼ਾਹ ਕਾਲਾ ਬਿੰਨੂ ਢਿੱਲੋਂ ਨਾਲ ਪੰਜਾਬੀ
2019 ਖ਼ਤਰੇ ਦਾ ਘੁੱਗੂ ਪੰਜਾਬੀ

ਹਵਾਲੇ

[ਸੋਧੋ]
  1. "Jordan Sandhu: Movies, Photos, Videos, News & Biography | eTimes". timesofindia.indiatimes.com. Retrieved 2019-01-22.