ਜੋਸ਼ਨਾ ਚਿਨੱਪਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੋਸ਼ਨਾ ਚਿਨੱਪਾ
Dipika Pallikal with Joshna Chinappa.jpg
ਜੋਸ਼ਨਾ ਚਿਨੱਪਾ ਅਤੇ ਦੀਪਿਕਾ ਪੱਲੀਕਲ
ਦੇਸ਼ ਭਾਰਤ
ਜਨਮ (1986-09-15) ਸਤੰਬਰ 15, 1986 (ਉਮਰ 32)
ਚੇਨੱਈ, ਭਾਰਤ
ਚੜਾਈ ਦਾ ਸਮਾਂ2003
ਕੋਚਮੈਲਕਮ ਵਿਲਸਟ੍ਰੋਪ
ਰੈਕਟਵਿਲਸਨ
ਸਿੰਗਲ ਔਰਤਾਂ
ਉੱਚਤਮ ਰੈਕਿੰਗ19 (ਮਾਰਚ, 2014)
ਹੁਣ ਦੀ ਰੈਕਿੰਗ28 (ਜੁਲਾਈ, 2015)
ਟਾਇਟਲ7
Tour final(s)14

ਜੋਸ਼ਨਾ ਚਿਨੱਪਾ ਭਾਰਤ ਦੀ ਸਕੁਐਸ਼ ਖਿਡਾਰਣ ਹੈ। ਆਪ ਪਹਿਲੀ ਭਾਰਤੀ ਖਿਡਾਰੀ ਹੈ ਜਿਸ ਨੇ 2003 ਵਿੱਚ ਅੰਤਰ 19 ਸਾਲ 'ਚ ਬਰਤਾਨੀਆ ਸਕੁਐਸ਼ ਚੈਪੀਅਨਸ਼ਿਪ ਜਿੱਤੀ। ਜੋਸ਼ਨਾ ਦਾ ਮਾਰਚ 2014 'ਚ ਸਭ ਤੋਂ ਵਧੀਆ ਰੈਂਕ 19 ਰਿਹਾ। ਭਾਰਤ ਦੀ ਤਜਰਬੇਕਾਰ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਨੇ ਮਿਸਰ ਦੀ ਹੀਬਾ ਅਲ ਤੁਰਕੀ ਨੂੰ ਫਸਵੇਂ ਮੁਕਾਬਲੇ ’ਚ ਹਰਾ ਕੇ ਵਿਨੀਪੈਗ ਵਿੰਟਰ ਕਲੱਬ ਓਪਨ ਟਰਾਫੀ ’ਤੇ ਕਬਜ਼ਾ ਕਰ ਲਿਆ ਹੈ। ਇਹ ਉਸ ਦਾ ਪਹਿਲਾ ਡਬਲਿਊਐਸਏ ਵਿਸ਼ਵ ਟੂਰ ਖ਼ਿਤਾਬ ਹੈ। ਜੋਸ਼ਨਾ ਨੇ ਸਾਥੀ ਖਿਡਾਰੀ ਦੀਪਿਕਾ ਪੱਲੀਕਲ ਦੇ ਨਾਲ ਰਾਸ਼ਟਰਮੰਡਲ ਖੇਡਾਂ 2014 'ਚ ਸੋਨਾ ਤਗਮਾ ਜਿੱਤਿਆ ਜੋ ਭਾਰਤ ਦਾ ਪਹਿਲਾ ਸਕੁਐਸ਼ ਖੇਡ ਵਿੱਚ ਪਹਿਲਾ ਮੈਡਲ ਸੀ।[1]

ਟਾਇਟਲ[ਸੋਧੋ]

  • ਵਿਨੀਪੈਗ ਵਿੰਟਰ ਕਲੱਬ ਓਪਨ ਟਰਾਫੀ ਫਰਵਰੀ, 2014
  • ਚੇਨੱਈ ਉਪਨ ਮਈ 2012
  • ਐਨਐਸਸੀ ਲੜੀ ਨੰ. 6 (ਟੂਰ 12) 2009 - ਜੇਤੂ
  • ਬ੍ਰਿਟਿਸ ਜੁਨੀਅਰ ਓਪਨ, 2005 – ਜੇਤੂ
  • ਏਸ਼ੀਅਨ ਜੁਨੀਅਰ, 2005 – ਜੇਤੂ
  • ਵਿਸ਼ਵ ਜੁਨੀਅਰ ਬੈਲਜ਼ੀਅਮ, 2005 – ਦੁਜੇ ਨੰਬਰ
  • ਬ੍ਰਿਟਸ ਓਪਨ ਜੁਨੀਅਰ, 2004 –ਦੁਜੇ ਨੰਬਰ
  • ਸੈਫ ਖੇਡਾਂ ਪਾਕਿਸਤਾਨ, 2004 – ਸੋਨ ਤਗਮਾ
  • ਹਾਂਗਕਾਂਗ ਈਵੈਟ, 2004 – ਦੁਜੇ ਨੰਬਰ
  • ਏਸ਼ੀਅਨ ਚੈਪੀਅਨਸ਼ਿਪ, 2004 – ਕਾਂਸੀ ਤਗਮਾ
  • ਮਲੇਸ਼ੀਆਨ ਜੁਨੀਅਰ, 2004 – ਜੇਤੂ
  • ਭਾਰਤੀ ਕੌਮੀ ਜੁਨੀਅਰ, 2004 – ਜੇਤੂ
  • ਭਾਰਤੀ ਕੌਮੀ ਸੀਨੀਅਰ, 2004 – ਜੇਤੂ

ਹਵਾਲੇ[ਸੋਧੋ]

  1. Vinod, A. (August 2, 2014). "Dipika and Joshna create history". The Hindu. Retrieved 2014-08-03.