ਸਮੱਗਰੀ 'ਤੇ ਜਾਓ

2014 ਰਾਸ਼ਟਰਮੰਡਲ ਖੇਡਾਂ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਰਾਸ਼ਟਰਮੰਡਲ ਖੇਡਾਂ 2014 ਤੋਂ ਮੋੜਿਆ ਗਿਆ)

ਰਾਸ਼ਟਰਮੰਡਲ ਖੇਡਾਂ ਸਕਾਟਲੈਂਡ ਦੇ ਗਲਾਸਗੋ ਵਿੱਚ ਸ਼ੁਰੂ ਹੋ ਰਹੀਆਂ ਹਨ। ਇਹ 20ਵੀਆਂ ਰਾਸ਼ਟਰਮੰਡਲ ਖੇਡਾਂ 3 ਅਗਸਤ ਤੱਕ ਚੱਲਣਗੀਆਂ। ਇਸ ਖੇਡ ਸਮਾਰੋਹ ਵਿੱਚ 71 ਦੇਸ਼ਾਂ ਦੇ ਤਕਰੀਬਨ ਸਾਢੇ ਚਾਰ ਹਜਾਰ ਖਿਡਾਰੀ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ। ਗਲਾਸਗੋ ਰਾਸ਼ਟਰਮੰਡਲ ਖੇਡਾਂ ਦਾ ਉਦਘਾਟਨ ਸਮਾਰੋਹ ਸੈਲਟਿਕ ਪਾਰਕ ਵਿੱਚ ਆਜੋਯਿਤ ਕੀਤਾ ਗਿਆ ਹੈ। ਇਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਹਜਾਰਾਂ ਖਿਡਾਰੀ ਅਤੇ ਖੇਡ ਪ੍ਰਸ਼ੰਸਕ ਗਲਾਸਗੋ ਪਹੁੰਚ ਚੁੱਕੇ ਹਨ। ਇੱਥੇ ਯੂਰਪ ਦੀ ਸਭ ਤੋਂ ਵੱਡੀ ਐਲਈਡੀ ਸਕਰੀਨ (100 ਮੀਟਰ ਲੰਬੀ, 11 ਮੀਟਰ ਉੱਚੀ, ਕਰੀਬ 38 ਟਨ ਵਜ਼ਨ ਵਾਲੀ) ਲਗਾਈ ਗਈ ਹੈ। ਇਨਾਂ ਖੇਡਾਂ ਨੂੰ ਦੁਨੀਆ ਭਰ ਵਿੱਚ ਕਰੀਬ ਡੇਢ ਅਰਬ ਲੋਕ ਟੀਵੀ ਉੱਤੇ ਵੇਖਣਗੇ।[1]

ਰਾਸ਼ਟਰਮੰਡਲ ਖੇਡਾਂ 2014

ਉਦਘਾਟਨ ਉਦਘਾਟਨ ਸਮਾਰੋਹ ਖੇਡ ਮੁਕਾਬਲਾ 1 ਫਾਈਨਲ ਸਮਾਪਤੀ ਸਮਾਪਤੀ ਸਮਾਰੋਹ
ਜੁਲਾਈ / ਅਗਸਤ 23
ਬੁੱਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡ
ਸਮਾਰੋਹ ਉਦਘਾਟਨ ਸਮਾਪਤੀ ਸਮਾਰੋਹ
ਅਥਲੈਟਿਕਸ 4 7 7 7 9 7 9 50
ਬੈਡਮਿੰਟਨ 1 5 6
ਮੁੱਕੇਬਾਜ਼ੀ 13 13
ਸਾਈਕਲ ਦੌੜ 4 4 3 5 2 2 2 22
ਗੋਤਾਖੋਰੀ (ਖੇਡ) 3 2 2 2 9
ਜਿਮਨਾਸਟਿਕ 1 1 4 2 2 5 5 20
ਹਾਕੀ 1 1 2
ਜੂਡੋ 4 4 5 13
ਲਾਇਨ ਬੋੳਲ 1 2 2 2 2 9
ਨੈੱਟ ਬਾਲ 1 1
ਰੱਗਵੀ ਖੇਡ 1 1
ਨਿਸ਼ਾਨੇਬਾਜ਼ੀ 3 5 2 4 5 19
ਸਕਵੌਸ਼ 2 1 2 5
ਤੈਰਾਕੀ 6 8 7 7 8 8 44
ਟੇਬਲ ਟੈਨਿਸ 1 1 2 3 7
ਟ੍ਰਾਈਥਲਨ 2 1 3
ਭਾਰ ਤੋਲਕ 2 2 2 2 2 2 2 1 4 19
ਕੁਸ਼ਤੀ 5 5 4 14
ਕੁੱਲ ਖੇਡਾਂ ਫਾਈਨਲ 19 22 28 24 27 31 19 25 18 33 11 257
ਕੁੱਲ 19 41 69 93 120 151 170 195 213 249 257
ਜੁਲਾਈ / ਅਗਸਤ 23
ਬੁਧਵਾਰ
24
ਵੀਰਵਾਰ
25
ਸ਼ੁਕਰਵਾਰ
26
ਸ਼ਨੀਵਾਰ
27
ਐਤਵਾਰ
28
ਸੋਮਵਾਰ
29
ਮੰਗਲਵਾਰ
30
ਬੁੱਧਵਾਰ
31
ਵੀਰਵਾਰ
1
ਸ਼ੁਕਰਵਾਰ
2
ਸ਼ਨੀਵਾਰ
3
ਐਤਵਾਰ
ਖੇਡਾਂ

ਹਵਾਲੇ

[ਸੋਧੋ]
  1. "Candidate City File: Glasgow's credentials (page 121)" (PDF). Archived from the original (PDF) on 2013-07-06. Retrieved 2014-07-25. {{cite web}}: Unknown parameter |dead-url= ignored (|url-status= suggested) (help)