ਜੌਨ ਓਸਬਰਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੌਨ ਓਸਬਰਨ
Osborne by Irish artist Reginald Gray, ਲੰਡਨ, 1957
ਜਨਮ (1929-12-12)12 ਦਸੰਬਰ 1929
Fulham, ਲੰਡਨ, ਇੰਗਲੈਂਡ
ਮੌਤ 24 ਦਸੰਬਰ 1994(1994-12-24) (ਉਮਰ 65)
Clun, Shropshire, ਇੰਗਲੈਂਡ
ਵੱਡੀਆਂ ਰਚਨਾਵਾਂ Look Back in Anger
The Entertainer
Inadmissible Evidence
ਕੌਮੀਅਤ English
ਕਿੱਤਾ
ਪ੍ਰਭਾਵਿਤ ਕਰਨ ਵਾਲੇ Max Miller
ਪ੍ਰਭਾਵਿਤ ਹੋਣ ਵਾਲੇ ਯੂਕੇ ਵਿੱਚ ਥੀਏਟਰ
ਲਹਿਰ Angry Young Man
ਜੀਵਨ ਸਾਥੀ Pamela Lane
Mary Ure
Penelope Gilliatt
Jill Bennett
Helen Dawson
ਵਿਧਾ

ਜੌਨ ਜੇਮਜ ਓਸਬਰਨ (12 ਦਸੰਬਰ 1929 – 24 ਦਸੰਬਰ 1994) ਇੱਕ ਇੰਗਲਿਸ਼ ਨਾਟਕਕਾਰ, ਸਕ੍ਰੀਨਲੇਖਕ, ਐਕਟਰ, ਅਤੇ ਆਪਣੇ excoriating ਗੱਦ ਅਤੇ ਸਥਾਪਿਤ ਸਮਾਜਿਕ ਅਤੇ ਸਿਆਸੀ ਮਰਯਾਦਾਵਾਂ ਵੱਲ ਆਪਣੇ ਤੀਬਰ ਆਲੋਚਕੀ ਰੁਖ਼ ਦੇ ਲਈ ਜਾਣਿਆ ਜਾਂਦਾ ਸ਼ਖਸ ਸੀ। ਉਸ ਦੇ 1956 ਦੇ ਨਾਟਕ Look Back in Anger ਦੀ ਸਫਲਤਾ ਨੇ ਅੰਗਰੇਜ਼ੀ ਥੀਏਟਰ ਨੂੰ ਬਦਲ ਦਿੱਤਾ ਸੀ।