ਜੌਹਾਰ ਵੈਲੀ

ਜੌਹਾਰ ਵੈਲੀ (ਮਿਲਮ ਵੈਲੀ ਜਾਂ ਗੋਰੀ ਗੰਗਾ ਵੈਲੀ ਵਜੋਂ ਵੀ ਜਾਣੀ ਜਾਂਦੀ ਹੈ) ਇੱਕ ਘਾਟੀ ਹੈ ਜੋ ਉੱਤਰਾਖੰਡ, ਭਾਰਤ ਦੇ ਪਿਥੌਰਾਗੜ੍ਹ ਜ਼ਿਲ੍ਹੇ ਵਿੱਚ ਗੋਰੀ ਗੰਗਾ ਨਦੀ ਦੇ ਨਾਲ਼ ਪੈਂਦੀ ਹੈ। ਇਹ ਘਾਟੀ ਤਿੱਬਤ ਦੇ ਨਾਲ਼ ਵਪਾਰ ਦਾ ਇੱਕ ਪ੍ਰਮੁੱਖ ਰਸਤਾ ਸੀ। ਘਾਟੀ ਦੇ ਸਭ ਤੋਂ ਮਸ਼ਹੂਰ ਪਿੰਡ ਮਾਰਤੋਲੀ ਅਤੇ ਮਿਲਮ ਹਨ। [1]
ਇਹ ਵੀ ਵੇਖੋ[ਸੋਧੋ]
- ਸ਼ਉਕਾ – ਜੌਹਰ
- ਕੁਮਾਉਂ
- ਭਾਰਤ ਦੀਆਂ ਘਾਟੀਆਂ ਦੀ ਸੂਚੀ