ਜੰਨਤੁਲ ਫ਼ਰਦਸ
ਦਿੱਖ
ਨਿੱਜੀ ਜਾਣਕਾਰੀ | |
---|---|
ਪੂਰਾ ਨਾਮ | Most Jannatul Ferdus Sumona |
ਜਨਮ | Rangpur, Bangladesh | 12 ਦਸੰਬਰ 1999
ਬੱਲੇਬਾਜ਼ੀ ਅੰਦਾਜ਼ | Right-handed |
ਗੇਂਦਬਾਜ਼ੀ ਅੰਦਾਜ਼ | Right-arm offbreak |
ਅੰਤਰਰਾਸ਼ਟਰੀ ਜਾਣਕਾਰੀ | |
ਰਾਸ਼ਟਰੀ ਟੀਮ | |
ਪਹਿਲਾ ਓਡੀਆਈ ਮੈਚ (ਟੋਪੀ 28) | 6 May 2018 ਬਨਾਮ South Africa |
ਆਖ਼ਰੀ ਓਡੀਆਈ | 9 May 2018 ਬਨਾਮ South Africa |
ਕੇਵਲ ਟੀ20ਆਈ (ਟੋਪੀ 26) | 20 May 2018 ਬਨਾਮ South Africa |
ਸਰੋਤ: Cricinfo, 20 May 2018 |
ਜੰਨਤੁਲ ਫ਼ਰਦਸ (ਜਨਮ 12 ਦਸੰਬਰ 1999) ਇੱਕ ਬੰਗਲਾਦੇਸ਼ੀ ਮਹਿਲਾ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.ਆਈ.) ਦੀ ਸ਼ੁਰੂਆਤ 6 ਮਈ 2018 ਨੂੰ ਦੱਖਣੀ ਅਫਰੀਕਾ ਦੇ ਖਿਲਾਫ਼ ਕੀਤੀ ਸੀ।[2] ਉਸਨੇ 20 ਮਈ 2018 ਦੱਖਣੀ ਅਫ਼ਰੀਕਾ ਮਹਿਲਾ ਦੇ ਵਿਰੁੱਧ ਬੰਗਲਾਦੇਸ਼ ਲਈ ਡਬਲਿਊ.ਟੀ.20ਆਈ. ਦੀ ਸ਼ੁਰੂਆਤ ਕੀਤੀ ਸੀ।[3]
ਜੂਨ 2018 ਵਿੱਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ, ਜਿਸਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਅਤੇ 2018 ਮਹਿਲਾ ਟੀ -20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ।[4][5][6]
ਹਵਾਲੇ
[ਸੋਧੋ]- ↑ "Jannatul Ferdus". ESPN Cricinfo. Retrieved 9 September 2016.
- ↑ "2nd ODI, Bangladesh Women tour of South Africa at Potchefstroom, May 6 2018". ESPN Cricinfo. Retrieved 6 May 2018.
- ↑ "3rd T20I, Bangladesh Women tour of South Africa at Bloemfontein, May 20 2018". ESPN Cricinfo. Retrieved 20 May 2018.
- ↑ "Bangladesh name 15-player squad for Women's Asia Cup". International Cricket Council. Retrieved 31 May 2018.
- ↑ "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018.
{{cite web}}
: Unknown parameter|dead-url=
ignored (|url-status=
suggested) (help) - ↑ "Bangladesh stun India in cliff-hanger to win title". International Cricket Council. Retrieved 11 June 2018.