ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਜੰਮੂ ਅਤੇ ਕਸ਼ਮੀਰ ਦਾ ਸੰਵਿਧਾਨ ਇੱਕ ਕਾਨੂੰਨੀ ਦਸਤਾਵੇਜ਼ ਹੈ, ਜਿਸ ਤਹਿਤ ਜੰਮੂ ਅਤੇ ਕਸ਼ਮੀਰ ਵਿੱਚ ਸਰਕਾਰ ਕੰਮ ਕਰਦੀ ਹੈ। ਇੱਥੋਂ ਦਾ ਮੌਜੂਦਾ ਸੰਵਿਧਾਨ 17 ਨਵੰਬਰ 1956ਈ. ਨੂੰ ਅਪਣਾਇਆ ਗਇਆ ਅਤੇ 26 ਜਨਵਰੀ 1957ਈ. ਨੂੰ ਲਾਗੂ ਕੀਤਾ ਗਇਆ ਸੀ। 2002 ਵਿੱਚ ਇਸ ਵਿੱਚ 29 ਸੋਧਾਂ ਕੀਤੀਆਂ ਗਈਆਂ।[1]

ਭਾਰਤ ਦੇ ਸੰਵਿਧਾਨ ਅਨੁਸਾਰ ਜੰਮੂ ਅਤੇ ਕਸ਼ਮੀਰ ਰਾਜ ਨੂੰ ਇੱਕ ਖ਼ਾਸ ਦਰਜਾ ਦਿੱਤਾ ਗਇਆ ਹੈ। ਭਾਰਤ ਵਿੱਚ ਇਹ ਇੱਕੋ ਅਜਿਹਾ ਰਾਜ ਹੈ ਜਿਸਦਾ ਆਪਣਾ ਅਲੱਗ ਸੰਵਿਧਾਨ ਹੈ। ਇਹ ਭਾਰਤੀ ਸੰਵਿਧਾਨ ਦੀ ਧਾਰਾ 370 ਅਨੁਸਾਰ ਲਾਗੂ ਕੀਤਾ ਗਇਆ ਹੈ।

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]