ਜੱਦਾ
ਦਿੱਖ
(ਜੱਦਾਹ ਤੋਂ ਮੋੜਿਆ ਗਿਆ)
ਜੱਦਾ | |
|---|---|
![]() | |
| Interactive map of ਜੱਦਾ | |
| ਸਮਾਂ ਖੇਤਰ | ਯੂਟੀਸੀ+3 |
| • ਗਰਮੀਆਂ (ਡੀਐਸਟੀ) | ਯੂਟੀਸੀ+3 |
ਜੱਦਾ (ਕਈ ਵਾਰ ਜੱਦਾਹ ਜਾਂ ਜਿੱਦਾਹ ; ਅਰਬੀ: جدة ਜਿੱਦਾਹ ਜਾਂ ਜੱਦਾਹ, IPA: [ˈdʒɪddæ, ˈdʒæddæ]), ਲਾਲ ਸਾਗਰ ਦੇ ਤਟ ਉੱਤੇ ਤਿਹਾਮਾਹ ਖੇਤਰ ਵਿਚਲਾ ਇੱਕ ਸ਼ਹਿਰ ਹੈ ਅਤੇ ਸਾਊਦੀ ਅਰਬ ਦਾ ਪ੍ਰਮੁੱਖ ਸ਼ਹਿਰੀ ਕੇਂਦਰ ਹੈ। ਇਹ ਮੱਕਾ ਸੂਬੇ ਦਾ ਸਭ ਤੋਂ ਵੱਡਾ ਸ਼ਹਿਰ, ਲਾਲ ਸਾਗਰ ਉੱਤੇ ਸਭ ਤੋਂ ਵੱਡੀ ਬੰਦਰਗਾਹ ਅਤੇ ਸਾਊਦੀ ਅਰਬ ਵਿੱਚ ਰਿਆਧ ਮਗਰੋਂ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਸ ਦੀ ਅਬਾਦੀ ਲਗਭਗ 32 ਲੱਖ ਹੈ ਅਤੇ ਇਹ ਦੇਸ਼ ਦਾ ਮਹੱਤਵਪੂਰਨ ਵਪਾਰਕ ਕੇਂਦਰ ਹੈ।
ਹਵਾਲੇ
[ਸੋਧੋ]- ↑ "Abu Ras promises new Jeddah". Saudigazette.com.sa. 2010-08-19. Archived from the original on 2014-12-14. Retrieved 2011-04-17.
{{cite web}}: Unknown parameter|dead-url=ignored (|url-status=suggested) (help)
ਸ਼੍ਰੇਣੀਆਂ:
- ਫਰਮੇ ਦੀ ਵਰਤੋਂ ਵਿੱਚ ਦੁਹਰਾਇਆ ਕੁੰਜੀਆਂ
- CS1 errors: unsupported parameter
- Pages using infobox mapframe without shape links in Wikidata
- Pages using infobox settlement with unknown parameters
- Pages using infobox settlement with missing country
- Articles containing ਅਰਬੀ-language text
- Pages using Lang-xx templates
- ਸਾਊਦੀ ਅਰਬ ਦੇ ਸ਼ਹਿਰ
- Pages using the Kartographer extension
