ਜੱਦੀ ਸਰਦਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਜੱਦੀ ਸਰਦਾਰ
ਜੱਦੀ ਸਰਦਾਰ ਫ਼ਿਲਮ ਦਾ ਪੋਸਟਰ
ਨਿਰਦੇਸ਼ਕਮਨਭਵਨ ਸਿੰਘ
ਸਕਰੀਨਪਲੇਅਧੀਰਜ ਕੁਮਾਰ, ਕਰਨ ਸੰਧੂ
ਕਹਾਣੀਕਾਰਧੀਰਜ ਕੁਮਾਰ, ਕਰਨ ਸੰਧੂ
ਨਿਰਮਾਤਾਬਲਜੀਤ ਸਿੰਘ ਜੌਹਲ, ਦਿਲਪ੍ਰੀਤ ਸਿੰਘ ਜੌਹਲ, ਯਾਦਵਿੰਦਰ ਸਿੰਘ ਜੌਹਲ
ਸਿਤਾਰੇਸਿੱਪੀ ਗਿੱਲ
ਦਿਲਪ੍ਰੀਤ ਢਿੱਲੋਂ
ਸਾਵਨ ਰੂਪਵਾਲੀ
ਗੁੱਗੂ ਗਿੱਲ
ਹੌਬੀ ਧਾਲੀਵਾਲ
ਅਨੀਤਾ ਦੇਵਗਨ
ਪ੍ਰੋਡਕਸ਼ਨ
ਕੰਪਨੀ
ਸੌਫਟ ਦਿਲ ਪ੍ਰੋਡਕਸ਼ਨਸ
ਰਿਲੀਜ਼ ਮਿਤੀਆਂ
  • 12 ਜੁਲਾਈ 2019 (2019-07-12) (ਭਾਰਤ)
ਦੇਸ਼ਭਾਰਤ
ਭਾਸ਼ਾਪੰਜਾਬੀ

"ਜੱਦੀ ਸਰਦਾਰ" (Jaddi Sardar), ਇੱਕ ਭਾਰਤੀ-ਪੰਜਾਬੀ ਡਰਾਮਾ ਫ਼ਿਲਮ ਹੈ, ਜਿਸ ਵਿੱਚ ਪੰਜਾਬੀ ਗਾਇਕ, ਸਿੱਪੀ ਗਿੱਪੀ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਵਿੱਚ ਹਨ। ਇਸ ਨੂੰ ਸੌਫਟ ਦਿਲ ਪ੍ਰੋਡਕਸ਼ਨਸ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਇਸ ਨੂੰ 12 ਜੁਲਾਈ 2019 ਨੂੰ ਰੀਲਿਜ਼ ਕੀਤੀ ਗਈ।[1][2]

ਫ਼ਿਲਮ ਕਾਸਟ[ਸੋਧੋ]

ਹਵਾਲੇ[ਸੋਧੋ]

  1. "Punjabi Film Jaddi Sardar Release Date Confirmed!". Ghaint Punjab. Archived from the original on 2019-05-27. Retrieved 2019-05-27.
  2. "Sippy Gill, Dilpreet Dhillon Starring 'Jaddi Sardar' Set To Release On July 12". PTC Punjabi (in ਅੰਗਰੇਜ਼ੀ (ਅਮਰੀਕੀ)). 2019-04-06. Retrieved 2019-05-27.
  3. "Jaddi Sardar". North Coast Journal (in ਅੰਗਰੇਜ਼ੀ). Archived from the original on 2020-10-27. Retrieved 2019-05-27.