ਜੱਸੀ ਲਾਇਲਪੁਰੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੱਸੀ ਸਿੰਘ ਲਾਇਲਪੁਰੀਆ
ਜਨਮ ਦਾ ਨਾਂਜਸਬੀਰ ਸਿੰਘ
ਜਨਮਫ਼ੈਸਲਾਬਾਦ, ਪਾਕਿਸਤਾਨ
ਵੰਨਗੀ(ਆਂ)ਪੌਪ, ਭੰਗੜਾ, ਰੈਪ
ਕਿੱਤਾਗਾਇਕ, ਸੰਗੀਤਕਾਰ, ਲੇਖਕ
ਸਰਗਰਮੀ ਦੇ ਸਾਲ2009–ਹੁਣ ਤੱਕ
ਵੈੱਬਸਾਈਟJassi Lailpuuria Official

ਜੱਸੀ ਲਾਇਲਪੁਰੀਆ ਪਹਿਲਾ ਅਜਿਹਾ ਸਿੱਖ ਕਲਾਕਾਰ ਹੈ ਜਿਸਨੇ ਪਾਕਿਸਤਾਨੀ ਸੰਗੀਤ ਜਗਤ ਵਿੱਚ ਪੈਂਠ ਬਣਾਈ ਹੈ।[1]

ਨਿੱਜੀ ਜੀਵਨ [ਸੋਧੋ]

ਜੱਸੀ ਫ਼ੈਸਲਾਬਾਦ, ਪਾਕਿਸਤਾਨ ਤੋਂ ਹੈ। ਉਹ ਸ਼ਾਦੀਸ਼ੁਦਾ ਹੈ ਅਤੇ ਉਸਦੇ 3 ਬੱਚੇ ਹਨ।[2] 2009 ਵਿੱਚ ਉਸਨੇ ਪਾਕਿਸਤਾਨ ਦੇ ਸੁਤੰਤਰਤਾ ਦਿਵਸ ਉੱਤੇ ਆਪਣਾ ਪਲੇਠਾ ਗੀਤ ਸੋਹਣਾ ਪਾਕਿਸਤਾਨ ਪੇਸ਼ ਕੀਤਾ।[3] ਜੱਸੀ ਨੇ ਸ਼ਹੀਦ ਭਗਤ ਸਿੰਘ ਉੱਤੇ ਇੱਕ ਉਰਦੂ ਕਿਤਾਬ ਵੀ ਲਿਖੀ ਹੈ।[4] ਉਹ ਪਾਕਿਸਤਾਨ ਭਰ ਵਿੱਚ ਸ਼ੋਅ ਅਤੇ ਅਖਾੜੇ ਲਾਉਂਦਾ ਹੈ।[5][6] 

ਐਲਬਮਾਂ [ਸੋਧੋ]

ਸਾਲ  ਨਾਂਅ  
2009 ਸੋਹਣਾ ਪਾਕਿਸਤਾਨ 
2012 ਜੱਟ ਦਾ ਟਰੱਕ 

ਹਵਾਲੇ [ਸੋਧੋ]