ਝਟਕਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਝਟਕਾ (jhàṭkā IPA: [tʃə̀ʈkɑ]) ਇੱਕ ਉਸ ਜਾਨਵਰ ਦਾ ਮਾਸ ਹੈ ਜਿਸਨੂੰ ਤਲਵਾਰ ਜਾਂ ਕੁਹਾੜੀ ਨਾਲ ਇੱਕ ਝਟਕੇ (ਇੱਕ ਵਾਰ) ਵਿੱਚ ਮਾਰਿਆ ਜਾਵੇ। ਇਹ ਰਸਮੀ ਕਤਲ ਜਿਵੇਂ ਕਿ ਹਲਾਲ ਤਰੀਕੇ (ਜ਼ਬੀਹਾ) ਜਾਂ ਕੋਸ਼ਰ ਤਰੀਕੇ (ਸ਼ੇਚੀਤਾ) ਦੇ ਉਲਟ ਹੈ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Niir Board Of Consultants & Engineers (2009). Medical, Municipal and Plastic Waste Management Handbook. National Institute of Industrial Research. p. 214. ISBN 9788186623916. Halal is the method preferred by Muslims and jhatka by the Hindus, Christians, Sikhs, etc.