ਝਨਾਂ ਦੇ ਪਾਣੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਝਨਾਂ ਦੇ ਪਾਣੀ  
ਲੇਖਕਅਜਮੇਰ ਸਿੰਘ ਔਲਖ
ਮੂਲ ਸਿਰਲੇਖਝਨਾਂ ਦੇ ਪਾਣੀ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਟਕ, ਪੰਜਾਬੀ ਨਾਟਕ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ
(ਪਹਿਲੀ ਵਾਰ 1997 ਵਿੱਚ)
ਪ੍ਰਕਾਸ਼ਨ ਮਾਧਿਅਮਪ੍ਰਿੰਟ
ਆਈ.ਐੱਸ.ਬੀ.ਐੱਨ.81-7142-005-2

ਝਨਾਂ ਦੇ ਪਾਣੀ ਪੰਜਾਬੀ ਭਾਸ਼ਾ ਦੇ ਨਾਟਕਕਾਰ ਅਜਮੇਰ ਸਿੰਘ ਔਲਖ ਦਾ ਲਿਖਿਆ ਇੱਕ ਨਾਟਕ ਹੈ। ਇਹ ਨਾਟਕ 1997 ਵਿੱਚ ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਨੇ ਛਾਪਿਆ ਸੀ। ਅਜਮੇਰ ਸਿੰਘ ਨੇ ਇਸ ਨਾਟਕ ਵਿੱਚ ਪੰਜਾਬ ਦੇ ਕਿਰਸਾਣੀ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਪੇਸ਼ ਕੀਤਾ ਹੈ।