ਝਲਤੋਲਾ
ਦਿੱਖ
ਝਲਤੋਲਾ ਉੱਤਰੀ ਭਾਰਤ ਵਿੱਚ ਉੱਤਰਾਖੰਡ ਰਾਜ ਦੇ ਉੱਚੇ ਇਲਾਕਿਆਂ ਵਿੱਚ ਚੌਕੋੜੀ ਅਤੇ ਪਾਟਲ ਭੁਵਨਸ਼ਵਰ [1] ਦੇ ਵਿਚਕਾਰ ਸਥਿਤ ਇੱਕ ਛੋਟਾ ਜਿਹਾ ਪਿੰਡ ਹੈ। [2] ਇਹ ਖੇਤਰ ਦੇ ਕਈ ਛੋਟੇ ਪਿੰਡਾਂ ਵਿੱਚੋਂ ਇੱਕ ਹੈ, ਹਾਈਵੇ 309A ਦੇ ਨੇੜੇ ਹੋਣ ਦੇ ਫਾਇਦੇ ਇਸ ਨੂੰ ਮਿਲ਼ਦੇ ਹਨ। [3]
ਝਲਤੋਲਾ ਪੱਛਮੀ ਕੁਮਾਊਂ ਰੇਂਜ ਦੀਆਂ ਹਿਮਾਲੀਅਨ ਪਹਾੜੀ ਚੋਟੀਆਂ ਦੀਆਂ ਆਪਣੀਆਂ ਝਲਕੀਆਂ ਲਈ ਜਾਣਿਆ ਜਾਂਦਾ ਹੈ। ਝਲਤੋਲਾ ਤੋਂ ਦਿਖਾਈ ਦੇਣ ਵਾਲੀਆਂ ਕੁਝ ਚੋਟੀਆਂ ਹਨ ਤ੍ਰਿਸੂਲ, ਨੰਦਾ ਦੇਵੀ ਅਤੇ ਪੰਚਚੁਲੀ ।
ਹਵਾਲੇ
[ਸੋਧੋ]- ↑ "Jhaltola In Pithoragarh – Taking Offbeat Uttarakhand To Next Level | Delhi-Fun-Dos.com". delhi-fun-dos.com (in ਅੰਗਰੇਜ਼ੀ (ਅਮਰੀਕੀ)). 2019-12-04. Retrieved 2023-05-20.
- ↑ "Inside Jhaltola, Uttarakhand's best-kept secret". The Times of India. ISSN 0971-8257. Retrieved 2023-05-20.
- ↑ darrpan. "Jhaltola The Misty Mountains". Bhromondarrpan (in ਅੰਗਰੇਜ਼ੀ (ਅਮਰੀਕੀ)). Retrieved 2023-05-20.