ਝੋਨੇ ਦੀ ਫ਼ਸਲ ਦੀਆਂ ਬਿਮਾਰੀਆਂ
ਦਿੱਖ
ਇਹ ਲੇਖ ਝੋਨੇ ਦੀਆਂ ਬਿਮਾਰੀਆਂ ਦੀ ਇੱਕ ਸੂਚੀ ਹੈ। ਇਤਿਹਾਸਕ ਤੌਰ 'ਤੇ ਚੌਲਾਂ ਦੀ ਘਾਟ ਦਾ ਇੱਕ ਵੱਡਾ ਕਾਰਨ ਝੋਨੇ ਦੀਆਂ ਬਿਮਾਰੀਆਂ ਰਿਹਾ ਹੈ।[1]
ਬੈਕਟੀਰੀਆ ਦੀਆਂ ਬਿਮਾਰੀਆਂ
[ਸੋਧੋ]ਬੈਕਟੀਰੀਅਲ ਬਿਮਾਰੀਆਂ | ||
---|---|---|
ਬਿਮਾਰੀ | ਪੰਜਾਬੀ ਅਨੁਵਾਦ | ਕਾਰਨ ਜੀਵ |
ਬੈਕਟੀਰੀਅਲ ਬਲਾਇਟ | ਝੁਲਸ ਰੋਗ | Xanthomonas oryzae pv. oryzae = X. campestris pv. oryzae |
ਬੈਕਟੀਰੀਆ ਲੀਫ ਸਟ੍ਰੀਕ | ਪੱਤਿਆਂ ਵਿੱਚ ਧਾਰੀਆਂ ਪੈਣ ਦਾ ਰੋਗ | Xanthomonas oryzae pv. oryzicola |
ਫੁੱਟ ਰੌਟ | ਜੜਾਂ ਦਾ ਗਲਣਾ | Dickeya dadantii/Erwinia chrysanthemi |
ਗ੍ਰੇਨ ਰੌਟ | ਦਾਣੇ ਦਾ ਗਲਣਾ | Burkholderia glumae |
ਪੈਕੀ ਰਾਇਸ (ਕਰਨਲ ਸਪਾਟਿੰਗ) | ਦਾਣੇ ਦਾ ਰੋਗ | Damage by bacteria (see also under fungal and miscellaneous diseases) |
ਸ਼ੀਥ ਬ੍ਰਾਊਨ ਰੌਟ | ਤਣੇ ਦੁਆਲੇ ਪੱਤੇ ਦਾ ਗਲਣਾ | Pseudomonas fuscovaginae |
ਫੰਗਲ (ਉੱਲੀ) ਰੋਗ
[ਸੋਧੋ]ਫੰਗਲ ਰੋਗ | |
---|---|
ਐਗਰੀਗੇਟ ਸ਼ੀਥ | Ceratobasidium oryzae-sativaeRhizoctonia oryzae-sativae [anamorph] |
ਬਲੈਕ ਹੋਰਸ ਰਾਈਡਿੰਗ (ਕਾਲੇ ਘੋੜੇ ਦੀ ਸਵਾਰੀ) | Curvularia lunata
Cochliobolus lunatus [teleomorph] |
ਬਲਾਸਟ; ਭੁਰੜ ਰੋਗ (ਪੱਤਾ, ਗਰਦਨ [ਸੜੀ ਹੋਈ ਗਰਦਨ], ਨੋਡਲ ਅਤੇ ਕਾਲਰ) | Pyricularia grisea = Pyricularia oryzae
Magnaporthe grisea[2] [teleomorph] |
ਬ੍ਰਾਊਨ ਸਪਾਟ (ਭੂਰਾ ਧੱਬਿਆਂ ਦਾ ਰੋਗ) | Cochliobolus miyabeanus
Bipolaris oryzae [anamorph] |
ਕ੍ਰਾਊਨ ਸ਼ੀਥ ਰੌਟ (ਤਾਜ ਦੁਆਲੇ ਪੱਤੇ ਦਾ ਗਲਣਾ) | Gaeumannomyces graminis |
ਡਾਊਨੀ ਮਿਲਡਿਊ (ਸਿੱਟਿਆਂ ਦਾ ਉੱਲੀ ਰੋਗ) | Sclerophthora macrospora |
ਆਈ ਸਪੌਟ | Drechslera gigantea |
ਫਾਲਸ ਸਮੱਟ (ਝੂਠੀ ਕਾਂਗਿਆਰੀ) | Ustilaginoidea virens |
ਕਰਨਲ ਸਮੱਟ | Tilletia barclayana
= Neovossia horrida |
ਲੀਫ ਸਮੱਟ (ਪੱਤਿਆਂ ਦੀ ਕਾਂਗਿਆਰੀ) | Entyloma oryzae |
ਲੀਫ ਸਕਾਲਡ | Microdochium oryzae Rhynchosporium oryzae |
ਬ੍ਰਾਊਨ ਲੀਫ ਸਪਾਟ (ਭੂਰੇ ਪੱਤੇ ਦੇ ਧੱਬਿਆਂ ਦਾ ਰੋਗ) | Cercospora janseana
= Cercospora oryzae Sphaerulina oryzina [teleomorph] |
ਪੇਕੀ ਰਾਇਸ (ਕਰਨਲ ਸਪੌਟਿੰਗ) | Damage by many fungi including
Curvularia spp. Fusarium spp. and other fungi. |
ਜੜਾਂ ਦਾ ਗਲਣਾ | Fusarium spp.
Pythium spp. |
ਸੀਡਲਿੰਗ ਬਲਾਇਟ (ਬੀਜ ਦਾ ਝੁਲਸ ਰੋਗ) | Cochliobolus miyabeanus
Curvularia spp. Fusarium spp. and other pathogenic fungi. |
ਸ਼ੀਥ ਬਲਾਇਟ (ਤਣੇ ਦੁਆਲੇ ਪੱਤੇ ਦਾ ਝੁਲਸ ਰੋਗ) | Rhizoctonia solani |
ਸ਼ੀਥ ਰੌਟ (ਤਣੇ ਦਾ ਗਲਣਾ) | Sarocladium oryzae
= Acrocylindrium oryzae |
ਸ਼ੀਥ ਸਪਾਟ (ਤਣੇ ਦੇ ਧੱਬੇ) | Waitea oryzae |
ਸਟੈਕ ਬਰਨ (ਅਲਟਰਨੇਰੀਆ ਲੀਫ ਸਪਾਟ) | Alternaria padwickii |
ਸਟੈਮ ਰੌਟ (ਤਣੇ ਦਾ ਗਲਣਾ) | Magnaporthe salvinii
Sclerotium oryzae [synanamorph] |
ਪਾਣੀ ਦੀ ਉੱਲੀ (ਬੀਜ-ਸੜਨ ਅਤੇ ਬੀਜ ਦੀ ਬਿਮਾਰੀ) | Achlya conspicua
Fusarium spp. Pythium spp. |
ਵਾਇਰਸ
[ਸੋਧੋ]- ਰਾਈਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ
- ਝੋਨੇ ਦਾ ਬੰਚੀ ਸਟੰਟ ਵਾਇਰਸ
- ਰਾਈਸ ਡਵਾਰਫ ਵਾਇਰਸ (ਬੂਟਿਆਂ ਦਾ ਮਧਰਾਪਣ)
- ਝੋਨੇ ਗਾਲ ਡਵਾਰਫ ਵਾਇਰਸ
- ਰਾਈਸ ਗਿਲਿਊਮ ਵਾਇਰਸ
- ਰਾਈਸ ਗ੍ਰਾਸੀ ਸਟੰਟ ਵਾਇਰਸ
- ਰਾਈਸ ਹੋਜਾ ਬਲੈਂਕਾ ਟੈਨੂਵਾਇਰਸ
- ਚਾਵਲ ਨੈਕਰੋਸਿਸ ਮੋਜ਼ੇਕ ਵਾਇਰਸ
- ਰਾਈਸ ਰੈਗਡ ਸਟੰਟ ਵਾਇਰਸ
- ਰਾਈਸ ਸਟ੍ਰਾਈਪ ਨੈਕਰੋਸਿਸ ਵਾਇਰਸ
- ਰਾਈਸ ਸਟ੍ਰਾਈਪ ਟੈਨੂਵਾਇਰਸ
- ਝੋਨੇ ਦਾ ਅਸਥਾਈ ਪੀਲਾ ਵਾਇਰਸ
- ਰਾਈਸ ਟੰਗਰੋ ਬੈਸੀਲੀਫਾਰਮ ਵਾਇਰਸ
- ਰਾਈਸ ਟੰਗਰੋ ਗੋਲਾਕਾਰ ਵਾਇਰਸ
- ਝੋਨੇ ਦਾ ਪੀਲਾ ਮੋਟਲ ਵਾਇਰਸ
ਫੁਟਕਲ ਬਿਮਾਰੀਆਂ ਅਤੇ ਵਿਕਾਰ (ਡਿਸ-ਆਰਡਰ)
[ਸੋਧੋ]ਫੁਟਕਲ ਬਿਮਾਰੀਆਂ ਅਤੇ ਵਿਕਾਰ | ਕਾਰਨ |
---|---|
ਖਾਰੇਪਣ ਜਾਂ ਲੂਣ ਦਾ ਨੁਕਸਾਨ | ਮਿੱਟੀ ਜਾਂ ਪਾਣੀ ਵਿੱਚ ਲੂਣ ਦੀ ਜ਼ਿਆਦਾ ਮਾਤਰਾ |
ਬ੍ਰੋੰਜ਼ਿੰਗ | ਜ਼ਿੰਕ ਦੀ ਕਮੀ |
ਕੋਲਡ ਇੰਜੁਰੀ (ਠੰਡੀ ਸੱਟ) | ਘੱਟ ਤਾਪਮਾਨ |
ਪੈਨਿਕਲ ਬਲਾਇਟ (ਸਿੱਟੇ ਦਾ ਝੁਲਸ ਰੋਗ) | ਕਾਰਨ ਅਣਪਛਾਤੇ |
ਪੇਕੀ ਰਾਇਸ (ਕਰਨਲ ਸਪਾਟਿੰਗ) | ਚੌਲਾਂ ਦੇ ਬਦਬੂਦਾਰ ਬੱਗ, ਓਬਲਸ ਪਗਨੈਕਸ ਦੁਆਰਾ ਖੁਆਉਣਾ ਸੱਟ |
ਰਾਇਸ ਤੁੰਗਰੋ ਵਾਇਰਸ | ਕੰਪਲੈਕਸ ਵਾਇਰਸ ( ਰਾਈਸ ਟੰਗਰੋ ਬੈਸੀਲੀਫਾਰਮ ਵਾਇਰਸ ਅਤੇ ਰਾਈਸ ਟੰਗਰੋ ਗੋਲਾਕਾਰ ਵਾਇਰਸ ) ਹਰੇ ਪੱਤੇ ਵਾਲੇ ਨੇਫੋਟੇਟਿਕਸ ਐਸਪੀਪੀ ਦੁਆਰਾ ਪ੍ਰਸਾਰਿਤ ਕੀਤਾ ਜਾਂਦਾ ਹੈ। ) |
ਸਟ੍ਰੇਟ ਹੈੱਡ (ਸਿੱਧਾ ਸਿਰ)[4] | ਆਰਸੈਨਿਕ ਪ੍ਰੇਰਿਤ, ਅਣਜਾਣ ਸਰੀਰਕ ਵਿਗਾੜ |
ਵ੍ਹਾਇਟ ਟਿਪ - ਸਫੈਦ ਟਿਪ (ਨੇਮਾਟੋਡ) | ਅਪੇਲੇਨਕੋਇਡਜ਼ ਬੇਸੀ |
ਇਹ ਵੀ ਵੇਖੋ
[ਸੋਧੋ]ਹਵਾਲੇ
[ਸੋਧੋ]- ↑ Freedman, Amy (2013). "Rice security in Southeast Asia: beggar thy neighbor or cooperation?". The Pacific Review. 26 (5). Taylor & Francis: 433–454. doi:10.1080/09512748.2013.842303. ISSN 0951-2748.
- ↑ Dean, R. A.; et al. (2005). "The genome sequence of the rice blast fungus Magnaporthe grisea". Nature. 434 (7036): 980–6. Bibcode:2005Natur.434..980D. doi:10.1038/nature03449. PMID 15846337.
- ↑ Hibino, Hiroyuki (1996). "Biology and Epidemiology of Rice Viruses". Annual Review of Phytopathology. 34 (1). Annual Reviews: 249–274. doi:10.1146/annurev.phyto.34.1.249. ISSN 0066-4286. PMID 15012543.
- ↑ Straighthead of rice and its control
<ref>
tag with name "Xopvo-Invasive.Org" defined in <references>
is not used in prior text.