ਝੱਗ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਾਬਣ ਦੀ ਝੱਗ

ਝੱਗ ਉਹ ਪਦਾਰਥ ਹੁੰਦਾ ਹੈ ਜੋ ਕਿਸੇ ਤਰਲ ਜਾਂ ਠੋਸ ਚੀਜ਼ ਵਿੱਚ ਗੈਸ ਦੇ ਫਸ ਜਾਣ ਨਾਲ਼ ਬਣਦਾ ਹੈ। ਨਹਾਉਣ ਵਾਲ਼ੀ ਸਪੰਜ ਅਤੇ ਦੁੱਧ ਦੇ ਗਲਾਸ ਉਤਲੇ ਬੁਲਬੁਲੇ ਝੱਗ ਦੀਆਂ ਮਿਸਾਲਾਂ ਹਨ। ਬਹੁਤੀਆਂ ਝੱਗਾਂ ਵਿੱਚ ਗੈਸ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਤਰਲ ਜਾਂ ਠੋਸ ਪਦਾਰਥ ਦੀਆਂ ਪਤਲੀਆਂ ਪਰਤਾਂ ਉਹਨਾਂ ਨੂੰ ਗੈਸੀ ਇਲਾਕਿਆਂ ਤੋਂ ਅੱਡ ਕਰਦੀਆਂ ਹਨ।

ਬਾਹਰਲੇ ਜੋੜ[ਸੋਧੋ]