ਟਰਾਂਸਨਿਸਤਰੀਆ
ਦਿੱਖ
ਪ੍ਰਿਦਨੈਸਤੋਵੀ ਮੋਲਦਾਵੀ ਗਣਰਾਜ | |||||
---|---|---|---|---|---|
| |||||
ਐਨਥਮ: Мы славим тебя, Приднестровье (ਰੂਸੀ) ਮਾਈ ਸਲਾਵਿਮ ਤੇਬਿਆ, ਪ੍ਰਿਦਨੈਸਤ੍ਰੋਵੀ (ਲਿਪਾਂਤਰਨ) ਅਸੀਂ ਟਰਾਂਸਨਿਸਤਰੀਆ ਦੇ ਗੁਣ ਗਾਉਂਦੇ ਹਾਂ | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਤਿਰਾਸਪੋਲ | ||||
ਅਧਿਕਾਰਤ ਭਾਸ਼ਾਵਾਂ | |||||
ਨਸਲੀ ਸਮੂਹ (2005) |
| ||||
ਸਰਕਾਰ | ਰਾਸ਼ਟਰਪਤੀ-ਪ੍ਰਧਾਨ ਗਣਰਾਜ | ||||
• ਰਾਸ਼ਟਰਪਤੀ | ਯੇਵਗੇਨੀ ਸ਼ੇਵਚੁਕ | ||||
• ਪ੍ਰਧਾਨ ਮੰਤਰੀ | ਪਿਓਤਰ ਸਤੇਪਾਨੋਵ | ||||
ਵਿਧਾਨਪਾਲਿਕਾ | ਸਰਬ-ਉੱਚ ਕੌਂਸਲ | ||||
ਅੰਸ਼-ਪ੍ਰਵਾਨਤ ਮੁਲਕ | |||||
• ਅਜ਼ਾਦੀ ਦੀ ਘੋਸ਼ਣਾ | 2 ਸਤੰਬਰ 1990 | ||||
• ਟਰਾਂਸਨਿਸਤਰੀਆ ਦਾ ਯੁੱਧ | 2 ਮਾਰਚ – 21 ਜੁਲਾਈ 1992 | ||||
• ਮਾਨਤਾ | 3 ਗ਼ੈਰ-ਸੰਯੁਕਤ ਰਾਸ਼ਟਰ ਮੈਂਬਰਸ | ||||
ਖੇਤਰ | |||||
• ਕੁੱਲ | 4,163 km2 (1,607 sq mi) (172) | ||||
• ਜਲ (%) | 2.35 | ||||
ਆਬਾਦੀ | |||||
• 2012 ਅਨੁਮਾਨ | 517,963[1] (163) | ||||
• 2004 ਜਨਗਣਨਾ | 555,347 | ||||
• ਘਣਤਾ | 124.6/km2 (322.7/sq mi) (77) | ||||
ਮੁਦਰਾ | ਟਰਾਂਸਨਿਸਤਰੀਆਈ ਰੂਬਲਦ (PRB) | ||||
ਸਮਾਂ ਖੇਤਰ | UTC+2 (ਪੂਰਬੀ ਯੂਰਪੀ ਸਮਾਂ) | ||||
• ਗਰਮੀਆਂ (DST) | UTC+3 (ਪੂਰਬੀ ਯੂਰਪੀ ਗਰਮ-ਰੁੱਤੀ ਸਮਾਂ) | ||||
ਕਾਲਿੰਗ ਕੋਡ | +373ਕ | ||||
ਇੰਟਰਨੈੱਟ ਟੀਐਲਡੀ | ਕੋਈ ਨਹੀਂਖ |
ਟਰਾਂਸਨਿਸਤਰੀਆ (ਟਰਾਂਸ-ਨਿਸਤਰ ਜਾਂ ਟਰਾਂਸਨਿਐਸਤਰੀਆ ਵੀ ਕਿਹਾ ਜਾਂਦਾ ਹੈ) ਨਿਸਤਰ ਦਰਿਆ ਅਤੇ ਯੂਕਰੇਨ ਨਾਲ਼ ਲੱਗਦੀ ਪੂਰਬੀ ਮੋਲਦਾਵੀ ਸਰਹੱਦ ਵਿਚਲੀ ਪੱਟੀ ਉੱਤੇ ਸਥਿਤ ਇੱਕ ਅਲੱਗ ਹੋਇਆ ਰਾਜਖੇਤਰ ਹੈ। 1990 ਵਿੱਚ ਅਜ਼ਾਦੀ ਘੋਸ਼ਣਾ ਅਤੇ ਖ਼ਾਸ ਕਰ ਕੇ 1992 ਦੇ ਟਰਾਂਸਨਿਸਤਰੀਆ ਯੁੱਧ ਤੋਂ ਬਾਅਦ ਇਸਨੂੰ ਪ੍ਰਿਦਨੈਸਤ੍ਰੋਵੀਆਈ ਮੋਲਦਾਵੀ ਗਣਰਾਜ (ਜਾਂ ਪ੍ਰਿਦਨੈਸਤ੍ਰੋਵੀ), ਇੱਕ ਅੰਸ਼-ਪ੍ਰਵਾਨਤ ਮੁਲਕ ਦੇ ਰੂਪ ਵਿੱਚ ਪ੍ਰਸ਼ਾਸਤ ਕੀਤਾ ਜਾਂਦਾ ਹੈ ਜਿਸਦੇ ਘੋਸ਼ਤ ਰਾਜਖੇਤਰ ਵਿੱਚ ਨਿਸਤਰ ਦਰਿਆ ਤੋਂ ਪੂਰਬਲਾ ਖੇਤਰ, ਬੰਦਰ ਸ਼ਹਿਰ ਅਤੇ ਪੱਛਮੀ ਕੰਢੇ ਦੇ ਨੇੜਲੇ ਇਲਾਕੇ ਸ਼ਾਮਲ ਹਨ। ਮੋਲਦੋਵਾ ਗਣਰਾਜ ਇਸਨੂੰ ਮਾਨਤਾ ਨਹੀਂ ਦਿੰਦਾ ਅਤੇ ਇਸ ਦੇ ਰਾਜਖੇਤਰ ਨੂੰ ਆਪਣਾ ਹਿੱਸਾ ਮੰਨਦਾ ਹੈ - ਟਰਾਂਸਨਿਸਤਰੀਆ ਦੀ ਵਿਸ਼ੇਸ਼ ਕਨੂੰਨੀ ਦਰਜੇ ਵਾਲੀ ਖ਼ੁਦਮੁਖ਼ਤਿਆਰ ਰਾਜਖੇਤਰੀ ਇਕਾਈ (Unitatea teritorială autonomă cu statut juridic special Transnistria) ਵਜੋਂ[2] ਜਾਂ Stînga Nistrului (ਨਿਸਤਰ ਦਾ ਪੂਰਬੀ ਕੰਢਾ) ਵਜੋਂ।[3][4][5]
ਹਵਾਲੇ
[ਸੋਧੋ]- ↑ "Moldova". Citypopulation. 2012-01-01. Retrieved 2012-12-20.
- ↑ Law № 173 from 22.07.2005 "About main notes about special legal status of settlements of left bank of Dnestr (Transnistria)": Moldovan Archived 2013-01-15 at the Wayback Machine., Russian Archived 2013-01-15 at the Wayback Machine.
- ↑ "CIA World factbook Moldova. territorial unit: Stinga Nistrului (Transnistria)". cia.gov. Archived from the original on 2012-05-27. Retrieved 2012-06-30.
{{cite web}}
: Unknown parameter|dead-url=
ignored (|url-status=
suggested) (help) - ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000015-QINU`"'</ref>" does not exist.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000016-QINU`"'</ref>" does not exist.
<ref>
tag defined in <references>
has no name attribute.ਸ਼੍ਰੇਣੀਆਂ:
- CS1 errors: unsupported parameter
- Articles containing Moldovan-language text
- Lang and lang-xx using deprecated ISO 639 codes
- Articles containing ਰੂਸੀ-language text
- Articles containing Ukrainian-language text
- Pages using infobox country with unknown parameters
- Pages using infobox country or infobox former country with the symbol caption or type parameters
- ਮੁਥਾਜ ਦੇਸ਼
- ਯੂਰਪ ਦੇ ਦੇਸ਼