ਟਰੌਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਟਰੌਏ ਪੁਰਾਤਨ ਯੂਨਾਨੀ: Τροία, Troia and Ἴλιον, Ilion, or Ἴλιος, Ilios, ਲਾਤੀਨੀ: Trōia and Īlium, ਅੰਗਰੇਜ਼ੀ: Troy, ਹਿੰਦੀ: त्राय) ਵਰਤਮਾਨ ਤੁਰਕੀ ਦੇ ਉਤਰ-ਪੱਛਮ ਵਿੱਚ ਵਸਿਆ ਨਗਰ ਹੈ। ਇਹ ਸ਼ਹਿਰ ਅਸਲੀਅਤ ਅਤੇ ਮਿਥਿਕ ਦੋਵਾਂ ਰੂਪਾਂ ਵਿੱਚ ਮੌਜੂਦ ਹੈ। ਇਸਦਾ  ਉਲੇਖ ਇਲੀਆਡ ਅਤੇ ਹੋਰ ਕਈ ਮਹਾਂਕਾਵਾਂ ਵਿੱਚ ਵਰਣਿਤ ਟ੍ਰਾਜਨ ਯੁੱਧਾਂ  ਦਾ ਕੇਂਦਰ ਬਿੰਦੂ ਰਿਹਾ ਹੈ। ਟਰੌਏ ਨੂੰ 1998 ਵਿਚ ਵਿਸ਼ਵ ਵਿਰਾਸਤ ਟਿਕਾਣਾ ਵਿਚ ਸ਼ਾਮਿਲ ਕਰ ਲਿਆ ਗਿਆ ਹੈ।

ਹੋਮੇਰਿਕ ਟਰੌਏ[ਸੋਧੋ]

 ਟਰੌਏ ਦੀ ਕੰਧ ਦਾ ਹਿੱਸਾ 
ਟਰੋਡ ਦਾ ਨਕਸ਼ਾ, ਟਰੌਏ ਦੀ ਸਾਈਟ ਸਮੇਤ 

ਟਰੌਏ ਲਈ ਖੋਜ[ਸੋਧੋ]

ਪ੍ਰਿਯਮ ਦਾ ਖ਼ਜਾਨਾ, ਜਿਸਦਾ ਹੈਨਰਿਕ ਸਚਲੀਅਮਾਨ ਨੇ ਦਾਅਵਾ ਕੀਤਾ ਹੈ]

ਟਰੌਏ IX[ਸੋਧੋ]

ਸਿਲਵਰ ਦੀ ਮੋਹਰਾਂ,ਅਥੀਨਾ ਦੇ ਸਿਰ ਸਮੇਤ, 165-150 ਬੀ.ਸੀ.

ਟਿਪਣੀਆਂ[ਸੋਧੋ]

References[ਸੋਧੋ]

ਬਾਹਰੀ ਕੜੀਆਂ[ਸੋਧੋ]

  • [https://web.archive.org/web/20151208063715/http://www.muze.gov.tr/troia-en Archived 2015-12-08 at the Wayback Machine. Official website]
  • General
    • Troia Projekt and CERHAS (2013). "Welcome to Troy". University of Cincinnati. Archived from the original on 14 ਮਈ 2008. Retrieved 8 August 2013. {{cite web}}: Unknown parameter |dead-url= ignored (help)
  • Archaeology
  • Geography