ਟਾਟਾ ਮੋਟਰਸ
ਕਿਸਮ | ਪਬਲਿਕ |
---|---|
ਬੀਐੱਸਈ: 500570 (BSE SENSEX Constituent) ਐੱਨਐੱਸਈ: TATAMOTORS NYSE: TTM | |
ISIN | INE155A01022 US8765685024 |
ਉਦਯੋਗ | ਆਟੋਮੋਟਿਵ |
ਸਥਾਪਨਾ | 1945 |
ਸੰਸਥਾਪਕ | ਜਹਾਂਗੀਰ ਰਤਨਜੀ ਦਾਦਾਭੋਏ ਟਾਟਾ |
ਮੁੱਖ ਦਫ਼ਤਰ | ਮੁੰਬਈ, ਮਹਾਂਰਾਸ਼ਟਰ, ਭਾਰਤ[1] |
ਸੇਵਾ ਦਾ ਖੇਤਰ | ਆਲਮੀ |
ਮੁੱਖ ਲੋਕ | ਕਾਇਰਸ ਪਲੌਨਜੀ ਮਿਸਤਰੀ (ਚੇਅਰਮੈਨ) |
ਉਤਪਾਦ | ਆਟੋਮੋਬਾਇਲ ਵਪਾਰਕ ਵਾਹਨ ਕੋਚ ਬੱਸਾਂ ਇਮਾਰਤਸਾਜ਼ੀ ਦਾ ਸਮਾਨ ਮਿਲਟਰੀ ਵਹੀਕਲ ਆਟੋਮੋਟਿਵ ਪੁਰਜ਼ੇ |
ਉਤਪਾਦਨ ਆਊਟਪੁੱਟ | 1.1 ਮਿਲੀਅਨ (ਲਗਭਗ) (2021) |
ਸੇਵਾਵਾਂ | ਆਟੋਮੋਟਿਵ ਡਿਜ਼ਾਇਨ, ਇੰਜੀਨੀਆਰਿੰਗ ਅਤੇ ਆਊਟਸੋਰਸਿੰਗ ਸੇਵਾਵਾਂ ਕਿਰਾਏ ਦੇ ਵਹੀਕਲ ਵਹੀਕਲ ਸਰਵਿਸ |
ਕਮਾਈ | ₹2,81,507 crore (US$35 billion) (2022)[2] |
₹−7,003 crore (US$−880 million) (2022)[2] | |
₹−11,234 crore (US$−1.4 billion) (2022)[2] | |
ਕੁੱਲ ਸੰਪਤੀ | ₹3,30,619 crore (US$41 billion) (2022)[3] |
ਕੁੱਲ ਇਕੁਇਟੀ | ₹44,554 crore (US$5.6 billion) (2022)[3] |
ਕਰਮਚਾਰੀ | 78,906 (2021)[2] |
ਹੋਲਡਿੰਗ ਕੰਪਨੀ | ਟਾਟਾ ਗਰੁੱਪ |
Divisions | ਟਾਟਾ ਮੋਟਰਜ਼ ਕਾਰਾਂ |
ਸਹਾਇਕ ਕੰਪਨੀਆਂ | ਜੈਗਿਊਅਰ ਲੈਂਡ ਰੋਵਰ ਟਾਟਾ ਡੇਵੂ ਟਾਟਾ ਹਿਸਪਾਨੋ |
ਵੈੱਬਸਾਈਟ | www |
ਟਾਟਾ ਮੋਟਰਜ਼ ਲਿਮਿਟਡ (ਸਾਬਕਾ TELCO, Tata Engineering and Locomotive Company ਦਾ ਛੋਟਾ ਰੂਪ) ਇੱਕ ਭਾਰਤੀ ਮਲਟੀਨੈਸ਼ਨਲ ਆਟੋਮੋਟਿਵ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਮੁੰਬਈ, ਮਹਾਂਰਾਸ਼ਟਰ ਵਿਖੇ ਹਨ। ਇਹ ਟਾਟਾ ਗਰੁੱਪ ਦੀ ਇੱਕ ਇਮਦਾਦੀ ਜਾਂ ਸਹਾਇਕ ਕੰਪਨੀ ਹੈ। ਇਹ ਪੈਂਸੰਜਰ ਕਾਰਾਂ, ਟਰੱਕ, ਵੈਨਾਂ, ਬੱਸਾਂ, ਇਮਾਰਤਸਾਜ਼ੀ ਦਾ ਸਮਾਨ ਅਤੇ ਮਿਲਟਰੀ ਵਹੀਕਲ ਬਣਾਉਂਦੀ ਹੈ। ਇਹ ਦੁਨੀਆ ਦੀ 17ਵੀਂ ਸਭ ਤੋਂ ਵੱਡੀ ਮੋਟਰ ਵਹੀਕਲ ਬਣਾਉਣ ਵਾਲ਼ੀ, ਚੌਥੀ ਸਭ ਤੋਂ ਵੱਡੀ ਟਰੱਕ ਬਣਾਉਣ ਵਾਲ਼ੀ ਅਤੇ ਦੂਜੀ ਸਭ ਤੋਂ ਵੱਡੀ ਬੱਸਾਂ ਬਣਾਉਣ ਵਾਲ਼ੀ ਕੰਪਨੀ ਹੈ।[4]
ਭਾਰਤ ਵਿੱਚ ਇਸ ਦੇ ਨਿਰਮਾਣ ਪਲਾਂਟ ਜ਼ਮਦੇਸ਼ਪੁਰ, ਪੰਤਨਗਰ, ਲਖਨਊ, ਸਾਨੰਦ, ਧਾਰਵਾੜ ਅਤੇ ਪੂਨੇ ਵਿੱਚ ਹਨ। ਇਸ ਦੇ ਨਾਲ਼ ਹੀ ਅਰਜਨਟੀਨਾ, ਸਾਊਥ ਅਫ਼ਰੀਕਾ, ਥਾਈਲੈਂਡ ਅਤੇ ਸੰਯੁਕਤ ਰਾਜਸ਼ਾਹੀ ਵਿੱਚ ਵੀ ਹੈ।
ਇਸ ਦੇ ਰਿਸਰਚ ਅਤੇ ਵਿਕਾਸ ਸੈਂਟਰ ਭਾਰਤ ਵਿੱਚ ਪੂਨੇ, ਜਮਸ਼ੇਦਪੁਰ, ਲਖਨਊ ਅਤੇ ਧਰਵਾਦ ਵਿਖੇ ਅਤੇ ਦੱਖਣੀ ਕੋਰੀਆ, ਸਪੇਨ ਅਤੇ ਸੰਯੁਕਤ ਰਾਜਸ਼ਾਹੀ ਵਿਖੇ ਹਨ। ਟਾਟਾ ਮੋਟਰ ਦੀਆਂ ਮੁੱਖ ਸਹਾਇਕਾਂ ਵਿੱਚ ਬਰਤਾਨਵੀ ਜੈਗਿਊਰ ਲੈਂਡ ਰੋਵਰ ਅਤੇ ਦੱਖਣੀ ਕੋਰੀਆ ਦੀ ਵਹੀਕਲ ਬਣਾਉਣ ਵਾਲ਼ੀ ਟਾਟਾ ਡੇਵੂ ਸ਼ਾਮਲ ਹਨ। ਬੱਸਾਂ ਬਣਾਉਣ ਵਿੱਚ ਇਸ ਦੀ ਹਿੱਸੇਦਾਰੀ ਮਾਰਕੋਪੋਲੋ S.A. (ਟਾਟਾ ਮਾਰਕੋਪੋਲੋ) ਨਾਲ਼ ਹੈ।
ਬਜ਼ਾਰੀ ਸਥਿਤੀ
[ਸੋਧੋ]ਭਾਰਤ ਵਿੱਚ
[ਸੋਧੋ]ਵਾਹਨ
[ਸੋਧੋ]- ਟਾਟਾ ਸਿਐਰਾ
- ਟਾਟਾ ਸੂਮੋ
- ਸੂਮੋ ਗ੍ਰੈਂਡੇ
- ਸੂਮੋ ਮੂਵਜ਼
- ਟਾਟਾ ਇੰਡੀਕਾ – ਘਰੇਲੂ ਵਾਹਨ
- ਟਾਟਾ ਵਿਸਟਾ
- ਟਾਟਾ ਏਸ – ਭਾਰ ਢੋਣ ਵਾਲਾ ਛੋਟਾ ਟਰੱਕ; ਇਸਨੂੰ 'ਛੋਟਾ ਹਾਥੀ ਵੀ ਕਿਹਾ ਜਾਂਦਾ ਹੈ।
- ਟਾਟਾ ਇੰਡੀਗੋ
- ਟਾਟਾ ਮਾਨਜ਼ਾ
- ਟਾਟਾ ਵਿੰਗਰ
- ਟਾਟਾ ਮਰੀਨਾ
- ਟਾਟਾ ਸਫ਼ਾਰੀ
- ਸਫ਼ਾਰੀ ਸਟੋਰਮ
- ਟਾਟਾ ਨੈਨੋ – ਵਿਸ਼ਵ ਦੀ ਸਭ ਤੋਂ ਸਸਤੀ ਗੱਡੀ
- ਟਾਟਾ ਜ਼ੀਨੌਨ ਐਕਸ.ਟੀ
- ਟਾਟਾ ਆਰੀਆ
- ਟਾਟਾ ਵੈਂਚਰ
- ਟਾਟਾ ਆਇਰਿਸ
- ਟਾਟਾ ਜ਼ੈਸਟ
- ਟਾਟਾ ਬੋਲਟ
- ਟਾਟਾ ਜ਼ੀਕਾ
ਹਵਾਲੇ
[ਸੋਧੋ]- ↑ "ਪੁਰਾਲੇਖ ਕੀਤੀ ਕਾਪੀ". Archived from the original on 2016-01-08. Retrieved 2014-11-05.
{{cite web}}
: Unknown parameter|dead-url=
ignored (|url-status=
suggested) (help) - ↑ 2.0 2.1 2.2 2.3 "Tata Motors Ltd. Financial Statements". moneycontrol.com.
- ↑ 3.0 3.1 "Tata Motors Consolidated Balance Sheet, Tata Motors Financial Statement & Accounts". www.moneycontrol.com (in ਅੰਗਰੇਜ਼ੀ).
- ↑ "Financials of Tata Motors Limited". CNN.