ਟਾਮ ਸਾਇਅਰ ਦੇ ਕਾਰਨਾਮੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਟਾਮ ਸਾਇਅਰ ਦੇ ਕਾਰਨਾਮੇ  
Tom Sawyer 1876 frontispiece.jpg
ਲੇਖਕ ਮਾਰਕ ਟਵੇਨ ਉਰਫ ਸੈਮੂਅਲ ਕਲੇਮਨਜ਼
ਮੂਲ ਸਿਰਲੇਖ The Adventures of Tom Sawyer
ਮੁੱਖ ਪੰਨਾ ਡਿਜ਼ਾਈਨਰ ਮਾਰਕ ਟਵੇਨ
ਦੇਸ਼ ਯੂਨਾਈਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਵਿਧਾ ਬਿਲਡੰਗਜਰੋਮਾਨ, ਪਿਕਾਰੇਸਕੂ , ਵਿਅੰਗ, ਫੋਕ, ਬਾਲ ਨਾਵਲ
ਪ੍ਰਕਾਸ਼ਕ ਅਮਰੀਕਨ ਪਬਲਿਸ਼ਿੰਗ ਕੰਪਨੀ
ਪ੍ਰਕਾਸ਼ਨ ਮਾਧਿਅਮ ਪ੍ਰਿੰਟ (ਹਾਰਡਕਵਰ & ਪੇਪਰਬੈਕ)
ਪੰਨੇ 275 (ਪਹਿਲੀ ਅਡੀਸ਼ਨ.)[੧]
47052486
ਇਸ ਤੋਂ ਪਹਿਲਾਂ ਦ ਗਿਲਡਡ ਏਜ਼ : ਅ ਟੇਲ ਆਫ਼ ਟੂਡੇ
ਇਸ ਤੋਂ ਬਾਅਦ ਅ ਟ੍ਰੈਮਪ ਅਬਰੋਡ

ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer) ਮਿੱਸੀਸਿੱਪੀ ਦਰਿਆ ਦੇ ਨਾਲੋ ਨਾਲ ਵੱਡੇ ਹੋ ਰਹੇ ਇੱਕ ਮੁੰਡੇ ਬਾਰੇ ਮਾਰਕ ਟਵੇਨ ਦਾ 1876 ਵਿੱਚ ਲਿਖਿਆ ਨਾਵਲ ਹੈ। ਕਹਾਣੀ ਦਾ ਘਟਨਾ ਸਥਾਨ 'ਸੇਂਟ ਪੀਟਰਜਬਰਗ' ਦਾ ਇੱਕ ਟਾਊਨ ਹੈ, ਜਿਸਦਾ ਪ੍ਰੇਰਨਾ ਸਰੋਤ ਮਾਰਕ ਟਵੇਨ ਦਾ ਖੁਦ ਆਪਣਾ ਸ਼ਹਿਰ ਹੈਨੀਬਾਲ,ਮਿਸੂਰੀ ਹੈ। [੨]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png