ਟਿਕ ਟਿਕੀ ਪਿੱਦੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟ੍ਰੈਫਿਕ ਪਾਰਕ, ਸੈਕਟਰ 23, ਚੰਡੀਗੜ, ਭਾਰਤ)
colspan=2 style="text-align: centerਟਿਕ ਟਿਕੀ ਪਿੱਦੀ
Culicicapa ceylonensis - Mae Wong.jpg
Adult at Mae Wong National Park, Thailand
ਆਵਾਜ਼ (ਦੱਖਣੀ ਭਾਰਤ ਵਿੱਚ ਰਿਕਾਰਡ ਕੀਤੀ ਗਈ)
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਉੱਪ-ਵਰਗ: Neornithes
ਤਬਕਾ: Passeriformes
ਉੱਚ-ਪਰਿਵਾਰ: Paroidea
ਪਰਿਵਾਰ: Stenostiridae
ਜਿਣਸ: Culicicapa
ਪ੍ਰਜਾਤੀ: C. ceylonensis
ਦੁਨਾਵਾਂ ਨਾਮ
Culicicapa ceylonensis
(Swainson, 1820)
Synonyms

Platyrhynchus ceylonensis (protonym)

ਟਿਕ ਟਿਕੀ ਪਿੱਦੀ (grey-headed canary-flycatcher) ਇੱਕ ਨਿੱਕੇ ਆਕਾਰ ਦਾ ਚਿੜੀ ਵਰਗਾ ਪੰਛੀ ਹੁੰਦਾ ਹੈ ਜੋ ਸਿਰ ਤੋਂ ਸਲੇਟੀ ਰੰਗ ਦਾ ਅਤੇ ਹੇਠਲੇ ਭਾਗ ਤੋਂ ਪੀਲਾ ਹੁੰਦਾ ਹੈ। ਇਹ ਜਿਆਦਾਤਰ ਏਸ਼ੀਆ ਦੇ ਦੇਸਾਂ ਵਿੱਚ ਪਾਇਆ ਜਾਂਦਾ ਹੈ।

ਹਵਾਲੇ[ਸੋਧੋ]

  1. BirdLife International (2012). "Culicicapa ceylonensis". IUCN Red List of Threatened Species. Version 2013.2. International Union for Conservation of Nature. Retrieved 26 November 2013.