ਸਮੱਗਰੀ 'ਤੇ ਜਾਓ

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੁਨੀਸ਼ੀਆਈ ਰਾਸ਼ਟਰੀ ਸੰਵਾਦ ਚੌਕੜੀ (ਅਰਬੀ: رباعية الحوار الوطنى التونسى; ਅੰਗਰੇਜ਼ੀ: Tunisian National Dialogue Quartet) 4 ਸੰਸਥਾਵਾਂ ਦਾ ਇੱਕ ਸਮੂਹ ਹੈ ਜਿਸਨੇ 2011 ਦੇ ਟੁਨੀਸ਼ੀਆਈ ਇਨਕਲਾਬ ਦੇ ਸਮੇਂ ਟੁਨੀਸ਼ੀਆ ਵਿੱਚ ਬਹੁਵਾਦੀ ਜਮਹੂਰੀਅਤ ਬਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ।[1] ਭਾਵੇਂ ਕਿ ਇਹ ਚਾਰ ਸੰਸਥਾਵਾਂ ਪਹਿਲਾਂ ਤੋਂ ਹੀ ਇਕੱਠੇ ਕੰਮ ਕਰ ਰਹੀਆਂ ਸਨ ਪਰ ਇੱਕ ਚੌਕੜੀ ਦਾ ਰੂਪ ਇਹਨਾਂ ਨੇਸੰਸਥਾਵਾਂ 2013 ਦੀਆਂ ਗਰਮੀਆਂ ਵਿੱਚ ਲਿਆ।[2]

9 ਅਕਤੂਬਰ 2015 ਵਿੱਚ ਇਸ ਚੌਕੜੀ ਨੂੰ ਟੁਨੀਸ਼ੀਆ ਵਿੱਚ ਬਹੁਵਾਦੀ ਜਮਹੂਰੀਅਤ ਬਣਾਉਣ ਦੇ ਲਈ ਆਪਣੇ ਯੋਗਦਾਨ ਦੇ ਸਦਕਾ 2015 ਦਾ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।[3][4]

ਇਸ ਸਮੂਹ ਦਾ ਹਿੱਸਾ ਹੇਠ ਲਿਖੀਆਂ ਚਾਰ ਸੰਸਥਾਵਾਂ ਹਨ।[5]:

ਹਵਾਲੇ

[ਸੋਧੋ]
  1. Antoine Lerougetel and Johannes Stern (15 October 2013). "Tunisian political parties organize "national dialogue"". Retrieved 9 October 2015.
  2. Melvin, Don (9 October 2015). "Boost for Arab Spring: Tunisian National Dialogue Quartet wins Nobel Peace Prize". CNN. Retrieved 9 October 2015.
  3. "Announcement - The Nobel Peace Prize for 2015". Archived from the original on 2015-12-22. Retrieved 2015-10-09. {{cite web}}: Unknown parameter |dead-url= ignored (|url-status= suggested) (help)
  4. "The Nobel Peace Prize 2015". Nobelprize.org. 9 October 2015.
  5. "The Nobel Peace Prize 2015 - Press Release". Nobelprize.org. 9 October 2015.