ਸਮੱਗਰੀ 'ਤੇ ਜਾਓ

ਟੇਕ ਸਿੰਘ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਟੇਕ ਸਿੰਘ ਇੱਕ ਸਿੱਖ ਧਾਰਮਿਕ ਹਸਤੀ ਸੀ। ਟੋਬਾ ਟੇਕ ਸਿੰਘ ਪੰਜਾਬ ਦੇ ਇੱਕ ਪਾਕਿਸਤਾਨੀ ਸ਼ਹਿਰ ਦਾ ਨਾਮ ਉਸ ਦੇ ਨਾਮ ਤੇ ਰੱਖਿਆ ਗਿਆ ਹੈ। [1]

ਉਸ ਨਾਲ ਜੁੜੀ ਇੱਕ ਕਥਾ ਹੈ ਕਿ ਉਹ ਇੱਕ ਬਹੁਤ ਹੀ ਦਿਆਲੂ ਇਨਸਾਨ ਸੀ ਜਿਸਨੇ ਪਾਣੀ ਦੀ ਸੇਵਾ ਕੀਤੀ ਅਤੇ ਇੱਕ ਛੋਟੇ ਛੱਪੜ (ਪੰਜਾਬੀ ਵਿੱਚ "ਟੋਭਾ") ਕੋਲ਼ੋਂ ਲੰਘਣ ਵਾਲੇ ਥੱਕੇ ਟੁੱਟੇ ਅਤੇ ਪਿਆਸੇ ਯਾਤਰੀਆਂ ਨੂੰ ਪਨਾਹ ਦਿੱਤੀ, ਜਿਸ ਦਾ ਨਾਮ ਹੌਲੀ ਹੌਲੀ ਟੋਭਾ ਟੇਕ ਸਿੰਘ ਕਿਹਾ ਜਾਣ ਲੱਗਾ। [2]

ਹਵਾਲੇ

[ਸੋਧੋ]
  1. Miraj, Muhammad Hassan (10 June 2013). "The story of Toba Tek Singh".
  2. Miraj, Muhammad Hassan (10 June 2013). "The story of Toba Tek Singh".Miraj, Muhammad Hassan (10 June 2013). "The story of Toba Tek Singh".