ਟੇਨਨਬਰਗ ਦੀ ਲੜਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਟੇਨਨਬਰਗ ਦੀ ਲੜਾਈ
ਦੂਜਾ ਸੰਸਾਰ ਜੰਗ ਦਾ ਪੂਰਬੀ ਹਿੱਸਾ ਦਾ ਹਿੱਸਾ
Russian prisoners tannenberg.jpg
ਲੜਾਈ ਤੋਂ ਬਾਅਦ ਰੂਸ ਦੇ ਕੈਦੀ
ਮਿਤੀ 26–30 ਅਗਸਤ 1914
ਥਾਂ/ਟਿਕਾਣਾ 53°29′45″N 20°08′4″E / 53.49583°N 20.13444°E / 53.49583; 20.13444ਗੁਣਕ: 53°29′45″N 20°08′4″E / 53.49583°N 20.13444°E / 53.49583; 20.13444
ਨਤੀਜਾ ਜਰਮਨੀ ਦੀ ਨਿਰਣਾਇਕ ਜਿੱਤ
ਲੜਾਕੇ
ਫਰਮਾ:Country data ਰੂਸ  ਜਰਮਨੀ
ਫ਼ੌਜਦਾਰ ਅਤੇ ਆਗੂ
ਰੂਸ ਅਲੈਗਜੈਂਡਰ ਸਮਸੋਨੋਵ 
ਰੂਸ ਪੋਲ ਵੋਨ ਰੇਨਨਕੈਪਫ
ਜਰਮਨੀ ਪੋਲ ਵੋਨ ਹਿੰਡਰਬਰਗ
ਜਰਮਨੀ ਇਰਿਚ ਲਡਨਡੋਰਫ
ਜਰਮਨੀ ਮੈਕਸ ਹੌਫਮਨ
ਜਰਮਨੀ ਹਰਮਨ ਵੋਨ ਫ੍ਰਾਂਕੋਸ
ਤਾਕਤ
ਦੁਜੀ ਰੂਸ ਸੈਨਾ (230,000)[1] 8ਵੀਂ ਜਰਮਨੀ ਸੈਨਾ (150,000)[2]
ਮੌਤਾਂ ਅਤੇ ਨੁਕਸਾਨ
78,000 ਮੌਤਾਂ ਜਾਂ ਜਖ਼ਮੀ; 92,000 POW; 350 ਗਨ ਜਬਤ[3][4] ਕੁੱਲ 170,000 10,000–15,000 ਮੌਤਾਂ ਜਾਂ ਜਖ਼ਮੀ[5] 12,000 killed or wounded[2] official German data 21-30/08/14: 1,726 KIA; 7,461 WIA; 4,686 MIA; ਕੁੱਲ 13,873[6]

ਟੇਨਨਬਰਗ ਦੀ ਲੜਾਈ ਰੂਸ ਨੇ 7 ਅਗਸਤ 1914 ਨੂੰ ਜਰਮਨੀ ਦੇ ਪੂਰਬੀ-ਪ੍ਰੱਸ਼ਾ ਦੇ ਕੁਝ ਹਿੱਸਿਆ ਨੂੰ ਜਿੱਤ ਲਿਆ। ਪਰੰਤੂ ਜਰਮਨੀ ਸੈਨਾ ਨੇ ਰੂਸੀ ਸੈਨਾ ਨੂੰ ਟੇਨਨਬਰਗ ਦੇ ਯੁੱਧ ਵਿੱਚ ਹਰਾਇਆ। ਇਹ ਯੁੱਧ 26 ਅਗਸਤ ਤੋਂ 31 ਅਗਸਤ 1914 ਤੱਕ ਚੱਲਿਆ। 1914 ਦੇ ਅਗਸਤ-ਸਤੰਬਰ ਵਿੱਚ ਆਸਟ੍ਰੀਆ ਨੇ ਪੋਲੈਂਡ ਉੱਤੇ ਇੱਕ ਅਸਫ਼ਲ ਹਮਲਾ ਕੀਤਾ। ਰੂਸ ਦੀ ਸੈਨਾ ਨੇ ਆਸਟ੍ਰੀਆ ਦੀ ਸੈਨਾ ਦਾ ਡਟ ਕਿ ਵਿਰੋਧ ਕੀਤਾ। ਇਸੇ ਤਰ੍ਹਾਂ ਹੀ ਸਰਬੀਆ ਨੇ ਵੀ ਆਸਟ੍ਰੀਆ ਨੂੰ ਆਪਣੇ ਖੇਤਰਾਂ ਵਿੱਚੋਂ ਬਾਹਰ ਕੱਢ ਦਿੱਤਾ।

ਇੰਗਲੈਂਡ ਦੀ ਸੈਨਾ ਨੇ ਅਗਸਤ 1914 ਵਿੱਚ ਹੈਲੀਗੋਲੈਂਡ ਦੇ ਸਮੁੰਦਰੀ ਯੁੱਧ ਵਿੱਚ ਜਰਮਨੀ ਨੂੰ ਹਰਾਇਆ ਸੀ। ਦੂਸਰੀ ਵਾਰ ਦਸੰਬਰ ਵਿੱਚ ਜਰਮਨੀ ਨੂੰ ਫਿਰ ਹਰਾਇਆ। ਮਿੱਤਰ ਰਾਸ਼ਟਰਾਂ ਦੇ ਯਤਨਾਂ ਨਾਲ ਜਰਮਨੀ ਨੂੰ ਇੰਗਲੈਂਡ ਅਤੇ ਕਾਮਰੂਨ ਬਸਤੀਆਂ ਨੂੰ ਗੁਵਾਉਣਾ ਪਿਆ। ਜਾਪਾਨ ਦੇ ਮਿੱਤਰ ਰਾਸ਼ਟਰਾਂ ਦੇ ਪੱਖ ਵਿੱਚ ਆ ਕੇ ਜਰਮਨੀ ਉੱਤੇ ਹਮਲਾ ਕਰਨ ਨਾਲ ਅਗਸਤ 1914ਨੂੰ ਪ੍ਰਸ਼ਾਂਤ ਮਹਾਸਾਗਰ ਦੀਆਂ ਮੁੱਖ ਜਰਮਨ ਬਸਤੀਆਂ ਕਿਆਓ-ਚਾਓ ਅਤੇ ਸ਼ਾਣਟੁੰਗ ਜਾਪਾਨ ਦੇ ਪ੍ਰਭਾਵ ਹੇਠ ਆ ਗਈਆ।

ਅਕਤੂਬਰ 1914 ਨੂੰ ਤੁਰਕੀ ਨੇ ਜਰਮਨੀ ਦੇ ਪੱਖ ਵਿੱਚ ਯੁੱਧ ਵਿੱਚ ਸ਼ਾਮਿਲ ਹੋਣ ਨਾਲ ਕੇਂਦਰੀ ਸ਼ਕਤੀ ਹੋਰ ਵੱਧ ਗਈ।

ਹਵਾਲੇ[ਸੋਧੋ]

  1. Hastings, Max. Catastrophe: Europe goes to war 1914 London: William Collins, 2013; pg. 281.
  2. 2.0 2.1 Hastings, Max., 2013; pg. 281.
  3. Sweetman 2004, p. 158
  4. Ian F. W. Beckett, The Great War: 1914-1918, 2014, p. 76
  5. Spencer Tucker, The Great War: 1914-1918, 2002, p. 43
  6. Sanitätsbericht über das deutsche Heer im Weltkriege 1914/1918, III. Band, Berlin 1934, S. 36