ਟੋਟਲਫੋਰਸਵਾਰੇਟਸ ਸਕਾਈਡਸੈਂਟਰਮ
ਦਿੱਖ
| ਟੋਟਲਫੋਰਸਵਾਰੇਟਸ ਸਕਾਈਡਸੈਂਟਰਮ (SkyddC) | |
|---|---|
Totalförsvarets skyddscentrums vapen | |
| ਸਰਗਰਮ | 1953– |
| ਦੇਸ਼ | ਸਵੀਡਨ |
| ਵਫਾਦਾਰੀ | ਸਵੀਡਿਸ਼ ਫ਼ੌਜ |
| ਬ੍ਰਾਂਚ | Försvarsmaktsgemensam |
| ਭੂਮਿਕਾ | ਸਵੀਡਨ ਵਿੱਚ ਟੋਟਲਫੋਰਸਵਾਰੇਟ |
| ਆਕਾਰ | ਕੰਪਨੀ (Career officers: 64.
Non-combatant employee: 15. Group commanders, soldiers and sailors: 23) |
| Garrison/HQ | ਸਟਾਕਹੋਮ (1953–1970) Kungsängen (1970–1992) Umeå (1992–) |
| ਰੰਗ | ਹਰਾ ਅਤੇ ਸਫੇਦ |
| ਮਾਰਚ | "Nordsalut" (Lundqvist)[1] |
| ਕਮਾਂਡਰ | |
| ਮੌਜੂਦਾ ਕਮਾਂਡਰ | Colonel Jan Demarkesse |
ਟੋਟਲਫੋਰਸਵਾਰੇਟਸ ਸਕਾਈਡਸੈਂਟਰਮ ਸਵੀਡਿਸ਼ ਫ਼ੌਜ ਦਾ ਇੱਕ ਯੂਨਿਟ ਹੈ। ਇਹ ਯੂਨਿਟ 1953 ਵਿੱਚ ਬਣਾਇਆ ਗਿਆ ਸੀ।
ਇਤਿਹਾਸ
[ਸੋਧੋ]ਇਸ ਸੈਂਟਰ ਦੀ ਉਤਪਤੀ ਗੈਸ ਮਾਹਿਰਾਂ ਤੋਂ ਸ਼ੁਰੂ ਹੋਈ ਜਿਹਨਾਂ ਨੂੰ 1930ਵਿਆਂ ਵਿੱਚ ਸਵੀਡਿਸ਼ ਫ਼ੌਜ ਵਿੱਚ ਸ਼ਾਮਿਲ ਕੀਤਾ ਗਿਆ। 1953 ਵਿੱਚ ਰੋਜ਼ਨਬਰਗ ਵਿਖੇ ਆਰਮੇਨ ਸਕਿੱਡਸਕੋਲਾ ਬਣਾਈ ਗਈ।
ਹਵਾਲੇ
[ਸੋਧੋ]- ↑ Sandberg, Bo (2007). Försvarets marscher och signaler förr och nu (in Swedish). Gävle: Militärmusiksamfundet med Svenskt Marscharkiv. p. 209. ISBN 978-91-631-8699-8.
{{cite book}}: CS1 maint: unrecognized language (link)