ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

}}

ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ
Toronto District School Board Logo.svg
ਕਿਸਮ ਅਤੇ ਸਥਿਤੀ
ਸਥਾਪਤ 1 ਜਨਵਰੀ, 1998
(7 ਬੋਰਡਾਂ ਦੇ ਰਲਾਅ ਰਾਹੀਂ)
ਦੇਸ਼ ਕੈਨੇਡਾ
ਸਥਿਤੀ 5050 ਯੌਙ ਸਟ੍ਰੀਟ, ਟੋਰਾਂਟੋ, ਉਂਟਾਰੀਓ, M2N 5N8
ਜ਼ਿਲ੍ਹੇ ਦੀ ਜਾਣਕਾਰੀ
ਸੁਪਰਡੈਂਟ 20 (ਖੇਤਰ)
2 (Alternative and Adult programs)
ਸਕੂਲ 451 ਮੁਢਲੇ ਸਕੂਲ
105 ਹਾਈ ਸਕੂਲ
5 ਬਾਲਗ ਸਿੱਖਿਆ ਸਕੂਲ[1]
ਬਜਟ ~CA$3 ਬਿਲੀਅਨ (2016-2017)[2]
ਵਿਦਿਆਰਥੀ ਅਤੇ ਅਮਲਾ
ਵਿਦਿਆਰਥੀ 188,304 ਮੁਢਲੇ ਵਿਦਿਆਰਥੀ
87,273 ਹਾਈ ਸਕੂਲ ਵਿਦਿਆਰਥੀ
14,000 ਬਾਲਗ ਵਿਦਿਆਰਥੀ[3]
ਹੋਰ ਜਾਣਕਾਰੀ
ਬੋਰਡ ਮੁਖੀ ਰੌਬਿਨ ਪਿਲਕੀ
ਸਿੱਖਿਆ ਹਦਾਇਤਕਾਰ ਜੂਨ ਮੈਲੌਇ
ਚੁਣੇ ਹੋਏ ਟਰੱਸਟੀ 22
ਵਿਦਿਆਰਥੀ ਟਰੱਸਟੀ 2
ਵੈੱਬਸਾਈਟ www.tdsb.on.ca
ਬੋਰਡ ਦਾ ਸਦਰ ਮੁਕਾਮ

ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ (ਅੰਗਰੇਜ਼ੀ: Toronto District School Board}; TDSB/ਟੀਡੀਐੱਸਬੀ; 1999 ਤੋਂ ਪਹਿਲਾਂ ਇੰਗਲਿਸ਼-ਲੈਂਗਵਿਜ ਪਬਲਿਕ ਡਿਸਟ੍ਰਿਕਟ ਸਕੂਲ ਬੋਰਡ ਨੰ. 12 ਆਖਿਆ ਜਾਂਦਾ ਸੀ[4]) ਟੋਰਾਂਟੋ, ਉਂਟਾਰੀਓ, ਕੈਨੇਡਾ ਦਾ ਅੰਗਰੇਜ਼ੀ-ਭਾਸ਼ਾਈ ਪਬਲਿਕ ਅਤੇ ਧਰਮ-ਨਿਰਪੱਖ ਸਕੂਲੀ ਬੋਰਡ ਹੈ ਇਹਦਾ ਸਦਰ ਮੁਕਾਮ ਨੌਰਥ ਯੌਰਕ ਵਿਖੇ ਹੈ।[5] ਇਹ ਕੈਨੇਡਾ ਦਾ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਦਾ ਚੌਥਾ ਸਭ ਤੋਂ ਵੱਡਾ ਸਕੂਲੀ ਬੋਰਡ ਹੈ।

ਹਵਾਲੇ[ਸੋਧੋ]

  1. "Facts and Figures". Toronto District School Board. Retrieved 2006-06-08. 
  2. http://www.tdsb.on.ca/AboutUs/BusinessServices/BudgetsandFinancialStatements/201617Budget.aspx
  3. ਹਵਾਲੇ ਵਿੱਚ ਗਲਤੀ:Invalid <ref> tag; no text was provided for refs named budget-2004-2005
  4. "Ontario Regulation 107/08". e-Laws. Government of Ontario. Retrieved 15 April 2014. 
  5. "5050_2.gif." (Archive) Toronto District School Board. Retrieved on March 12, 2011.

ਬਾਹਰਲੇ ਜੋੜ[ਸੋਧੋ]